ਸਤੀ ਕਜ਼ਾਨੋਵਾ (ਰੂਸੀ: Сатаней Сетгалиевна Казанова), ਇੱਕ ਰੂਸੀ ਗਾਇਕ, ਫੈਸ਼ਨ ਮਾਡਲ, ਅਭਿਨੇਤਰੀ ਹੈ।[2] ਮਈ 2010 ਤੱਕ, ਉਹ ਰੂਸੀ ਪੌਪ ਗਰਲਜ਼ ਸਮੂਹ ਫਾਬ੍ਰਿਕਾ (ਰੂਸੀ: Фабрика; ਅੰਗਰੇਜ਼ੀ ਵਿੱਚ ਫੈਕਟਰੀ) ਦੀ ਤਿੰਨ ਗਾਇਕਾਂ ਵਿੱਚੋਂ ਇੱਕ ਸੀ। 2002 ਵਿੱਚ, ਉਸ ਨੇ ਫੈਬਰਿਕਾ ਦੇ ਮੈਂਬਰ ਵਜੋਂ ਰੂਸੀ ਪ੍ਰਤਿਭਾ ਸ਼ੋਅ ਸਟਾਰ ਫੈਕਟਰੀ ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲਿਆ, ਜਿੱਥੇ ਉਹ ਦੂਜੇ ਸਥਾਨ 'ਤੇ ਰਹੀ।

ਸਤੀ ਕਜ਼ਾਨੋਵਾ
ਸਤੀ ਕਜ਼ਾਨੋਵਾ
ਸਤੀ ਕਜ਼ਾਨੋਵਾ
ਜਾਣਕਾਰੀ
ਜਨਮ ਦਾ ਨਾਮਸਤਾਨੇ ਸੇਤਗਾਲੀਏਵਨਾ ਕਜ਼ਾਨੋਵਾ
ਜਨਮ (1982-10-02) 2 ਅਕਤੂਬਰ 1982 (ਉਮਰ 42)
ਮੂਲKabardino-Balkaria
ਵੰਨਗੀ(ਆਂ)ਪੌਪ, ਨਾਚ, Russian
ਕਿੱਤਾਗਾਇਕ, ਫੈਸ਼ਨ ਮਾਡਲ, ਅਭਿਨੇਤਰੀ, ਟੈਲੀਵਿਜ਼ਨ ਪਰਸਨੈਲਿਟੀ
ਸਾਜ਼ਆਵਾਜ਼
ਸਾਲ ਸਰਗਰਮ2002-ਹੁਣ
ਵੈਂਬਸਾਈਟsatikazanova.ru(in rus)
ਸਤੀ ਕਜ਼ਾਨੋਵਾ ਨਿਊ ਵੇਵ ਜੂਨੀਅਰ ਪਾਰਟੀ ਵਿਖੇ

ਉਸ ਨੇ 2006 ਵਿੱਚ ਸਭ ਤੋਂ ਵੱਧ ਸਟਾਈਲਿਸ਼ ਗਾਇਕਾ ਲਈ ਐਸਟਰਾ (ਰੂਸੀ: Астра) ਅਵਾਰਡ ਜਿੱਤਿਆ।[3]

5 ਅਕਤੂਬਰ 2009 ਨੂੰ ਉਸ ਨੂੰ ਗਣਤੰਤਰ ਦੇ ਰਾਸ਼ਟਰਪਤੀ, ਆਸਲਾਨ ਤਖਕੁਸ਼ਿਨੋਵ ਦੁਆਰਾ ਗਣਤੰਤਰ ਅਡੀਗੇਆ ਦੇ ਸਨਮਾਨਿਤ ਕਲਾਕਾਰ ਦੀ ਉਪਾਧੀ ਦਿੱਤੀ ਗਈ।[4]

ਨਿੱਜੀ ਜੀਵਨ

ਸੋਧੋ

ਉਸ ਨੇ ਰਸ਼ੀਅਨ ਅਕੈਡਮੀ ਆਫ਼ ਮਿਊਜ਼ਿਕ ਤੋਂ ਪੜ੍ਹਾਈ ਕੀਤੀ ਅਤੇ ਇਸ ਸਮੇਂ ਮਾਸਕੋ ਵਿੱਚ ਰਹਿੰਦੀ ਹੈ।[5]

ਸਤੀ ਦਾ ਜਨਮ ਕਬਾਰਦੀਨੋ-ਬਲਕਾਰਿਆ ਵਿੱਚ ਹੋਇਆ ਸੀ ਅਤੇ ਉਸ ਦੀ ਮੁਲ ਅਦੀਜ ਹੈ। ਉਹ ਇੱਕ ਹਿੰਦੂ ਅਤੇ ਸ਼ਾਕਾਹਾਰੀ ਹੈ ਅਤੇ ਯੋਗਾ ਦਾ ਅਭਿਆਸ ਕਰਦੀ ਹੈ।.[6][7] 8 ਅਕਤੂਬਰ 2017 ਨੂੰ ਸਤੀ ਕਾਜਾਨੋਵਾ ਨੇ ਵਲਾਦੀਕਾਵਕਾਜ਼ ਵਿੱਚ ਇਤਾਲਵੀ ਫੋਟੋਗ੍ਰਾਫਰ ਸਟੈਫਨੋ ਟਿਓਜ਼ੋ ਨਾਲ ਵਿਆਹ ਕਰਵਾਈ।

ਹਵਾਲੇ

ਸੋਧੋ
  1. Казанова призналась, как получила диплом ГИТИСа[permanent dead link]
  2. (ਰੂਸੀ) Star Factory Questionnaire Retrieved on 2008-09-07
  3. "Russian Fashion News". Retrieved 1 January 2020.
  4. "NewsMusic.ru". 7 October 2009. Retrieved 1 January 2020.
  5. (ਰੂਸੀ ਵਿੱਚ) Simple Sati Retrieved on 7 September 2008
  6. "Как Сати Казанова пришла к духовности и вегетарианству". Yoga TV. 8 July 2014. Retrieved 16 September 2014.
  7. "Духовный поиск Сати Казановой". Передача "Вдохновение". 17 September 2013. Retrieved 16 September 2014.

ਬਾਹਰੀ ਲਿੰਕ

ਸੋਧੋ