ਸਤੀ ਸਾਧਨੀ
ਸਤੀ ਸਾਧਨੀ ਸ਼ੁਤੀਆ ਰਾਜਵੰਸ਼ ਦੀ ਆਖ਼ਿਰੀ ਰਾਣੀ ਸੀ। ਉਹ ਸੁਤੀਆ ਰਾਜਾ ਧਰਮਾਧਵਾਜਪਾਲ ਦੀ ਧੀ ਸੀ ਜਿਸਨੂੰ ਧੀਰਨਾਰਾਇਣ ਵਜੋਂ ਵੀ ਜਾਣਿਆ ਜਾਂਦਾ ਸੀ। ਉਸਦਾ ਜਨਮ ਸਾਦੀਆ ਵਿੱਚ ਹੋਇਆ, ਉਸਦਾ ਵਿਆਹ ਨੀਤਿਆਪਾਲ ਜਾਂ ਨਿਤਾਈ ਨਾਲ ਹੋਇਆ।
ਸਤੀ ਸਾਧਨੀ | |
---|---|
ਸ਼ਾਸਨ ਕਾਲ | 1522–1524 |
ਤਾਜਪੋਸ਼ੀ | 1522 |
ਜਨਮ | ਸਾਦੀਆ, ਅਸਮ |
ਮੌਤ | 21 ਅਪ੍ਰੈਲ 1524 ਚੰਦ੍ਰਾਗਿਰੀ ਘਾਟੀਆਂ, ਸਾਦੀਆ, ਅਸਮ |
ਜੀਵਨ-ਸਾਥੀ | ਨੀਤਿਆਪਾਲ |
ਘਰਾਣਾ | ਸ਼ੁਤੀਆ ਰਾਜਵੰਸ਼ |
ਪਿਤਾ | ਧਰਮਾਧਵਾਜਪਾਲ |
ਧਰਮ | ਹਿੰਦੂ |
1523 ਵਿੱਚ, ਨੀਤਿਆਪਾਲ ਦੀ ਕਮਜ਼ੋਰ ਹਾਕਮਾਂ ਕਾਰਨ, ਵਿਰੋਧੀਆਂ ਨੇ ਫਾਇਦਾ ਉਠਾਇਆ ਅਤੇ ਉਸਦੇ ਕਮਜ਼ੋਰ ਰਾਜ ਉੱਤੇ ਹਮਲਾ ਕੀਤਾ, ਉਨ੍ਹਾਂ ਨੇ ਸਾਦੀਆ ਨੂੰ ਜਿੱਤ ਲਿਆ ਅਤੇ ਨਿਆਤਨਪਾਲ ਨੂੰ ਮਾਰ ਦਿੱਤਾ। ਅਹੌਮਜ਼ ਵਿਰੁੱਧ ਲੜਾਈ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀੇ ਸਾਧਨੀ ਨੇ ਸਾੜੀਆਖੋਵਾ ਗੋਹੈਨ ਨਾਲ ਵਿਆਹ ਕਰਨ ਲਈ ਕਿਹਾ, ਜੋ ਸਾਦਿਆ ਦੀ ਅਹੋਮ ਗਵਰਨਰ ਸੀ। ਸਾਧਾਨੀ ਨੇ 1524 ਵਿੱਚ ਸਾਦਿਆ ਨੇੜੇ ਚੰਦਰਾਗਰੀ ਪਹਾੜੀਆਂ ਦੇ ਸਿਖਰ 'ਤੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ।
ਸਤੀ ਸਾਧਨੀ ਦਿਵਸ
ਸੋਧੋਅਸਮ ਵਿੱਚ ਹਰ ਸਾਲ, 21 ਅਪ੍ਰੈਲ ਨੂੰ ਸਤੀ ਰਾਣੀ ਦੁਆਰਾ ਕੀਤੀਆਂ ਕੁਰਬਾਨੀਆਂ ਦਾ ਸਤਿਕਾਰ ਕਰਨ ਲਈ ਸਤੀ ਸਾਧਨੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਸਮ ਸਰਕਾਰ ਨੇ ਇਸ ਦਿਨ ਨੂੰ ਸਰਕਾਰੀ ਛੁੱਟੀ ਵਜੋਂ ਐਲਾਨ ਕੀਤਾ ਹੈ।[1]
ਸਤੀ ਸਾਧਨੀ ਅਵਾਰਡ
ਸੋਧੋਇਹ ਪੁਰਸਕਾਰ ਸੁਤਿਆ ਜਾਤੀ ਉਨਾਈਆਂ ਪਰਿਸ਼ਦ ਦੁਆਰਾ ਸ਼ੁਰੂ ਕੀਤਾ ਗਿਆ ਹੈ। ਕਲਾ, ਸੱਭਿਆਚਾਰ ਅਤੇ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਦੇ ਨਾਲ ਹਰ ਸਾਲ ਇੱਕ ਵਿਅਕਤੀ ਨੂੰ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਅਵਾਰਡ ਦੁਆਰਾ ਸਨਮਾਨਿਤ ਕੀਤੇ ਜਾਣ ਵਾਲੇ ਵਿਅਕਤੀ ਨੂੰ ਪਰੀਸ਼ਦ ਦੁਆਰਾ ਬਣਾਈ ਗਈ ਇੱਕ ਕਮੇਟੀ ਦੁਆਰਾ ਚੁਣਿਆ ਜਾਂਦਾ ਹੈ।[2]
ਇਹ ਵੀ ਦੇਖੋ
ਸੋਧੋ- ਆਲ ਅਸਮ ਸ਼ੁਤੀਆ ਵਿਦਿਆਰਥੀ ਯੂਨੀਅਨ (AACSU)
- ਸ਼ੁਤੀਆ ਲੋਕ
ਹਵਾਲੇ
ਸੋਧੋ- ↑ "Sati Sadhani Divas observed at North Lakimpur". Archived from the original on 2015-09-24. Retrieved 2018-02-20.
{{cite web}}
: Unknown parameter|dead-url=
ignored (|url-status=
suggested) (help) - ↑ "Sati Sadhani Award being launched".
- Prakash, Col. Ved (2007). Encyclopedia of North East India.Vol.2. Atlantic Publishers & Dist.