ਸਥੁਲਭੱਦਰ (297-198 ਈਃ ਪੂਃ) ਭੱਦਰਬਾਹੂ ਦਾ ਚੇਲਾ ਸੀ।[1] ਜੈਨ ਧਰਮ ਦੇ ਸ਼ਵੇਤਾਂਬਰ ਸੰਪਰਦਾਇ ਦੀ ਸ਼ੁਰੂਆਤ ਸਥੁਲਭੱਦਰ ਤੋਂ ਹੋਈ ਮੰਨੀ ਜਾਂਦੀ ਹੈ।[2]

ਸਥੁਲਭੱਦਰ
ਨਿੱਜੀ
ਜਨਮ297 ਈਃ ਪੂਃ
ਮਰਗ198 ਈਃ ਪੂਃ (99 ਸਾਲ)
ਧਰਮਜੈਨ ਧਰਮ
ਸੰਪਰਦਾਸ਼ਵੇਤਾਂਬਰ
Military service
ਰੈਂਕਆਚਾਰੀ
ਧਾਰਮਿਕ ਜੀਵਨ
Predecessorਭੱਦਰਬਾਹੂ

ਹਵਾਲੇ

ਸੋਧੋ
  1. Arya Sthulibhadra By Vijaya Nityānanda Sūri, Cidānanda Vijaya
    ਵਿਜੈ ਨਿੱਤਿਆਨੰਦਾ ਸੂਰੀ ਵੱਲੋਂ ਆਰੀਆ ਸਥੂਲੀਭੱਦਰ
  2. The Lives of the Jain Elders By Hemacandra, Translated by R. C. C. Fynes, 1998, Oxford University Press
    ਹੇਮਚੰਦਰ ਵੱਲੋਂ ਦ ਲਾਈਵਜ਼ ਆਫ਼ ਜੈਨ ਐਲਡਰਜ਼, ਅਨੁਵਾਦਕਰਤਾ- ਆਰ.ਸੀ.ਸੀ.ਫਾਈਨਜ਼,1998, ਆਕਸਫੋਰਡ ਯੂਨੀਵਰਸਿਟੀ ਛਾਪਾਖਾਨਾ।