ਸਦਾਸ਼ਿਵ ਅਮਰਾਪੁਰਕਰ

ਸਦਾਸ਼ਿਵ ਅਮਰਾਪੁਰਕਰ (11 ਮਈ 1950 – 3 ਨਵੰਬਰ 2014) ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਅਦਾਕਾਰ ਸਨ। ਉਹਨਾ ਦਾ ਅਸਲ ਨਾਂ ਗਣੇਸ਼ ਕੁਮਾਰ ਨਾਲਾਵਾਦੇ ਸੀ। ਉਹਨਾ ਨੂੰ 'ਸੜਕ' ਫ਼ਿਲਮ ਵਿੱਚ ਖ਼ਲਨਾਇਕ ਵਜੋਂ ਅਦਾਕਾਰੀ ਕਰਨ ਲਈ ਫ਼ਿਲਮਫ਼ੇਅਰ ਇਨਾਮ ਦਿੱਤਾ ਗਿਆ ਸੀ।[2] ਇਸ ਤੋਂ ਇਲਾਵਾ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਹਾਸਰਸ ਕਿਰਦਾਰ ਵੀ ਨਿਭਾਏ।

ਸਦਾਸ਼ਿਵ ਅਮਰਾਪੁਰਕਰ
ਤਸਵੀਰ:Sadashivsir.png
ਜਨਮ11 ਮਈ 1950[1]
ਮੌਤ3 ਨਵੰਬਰ 2014(2014-11-03) (ਉਮਰ 64)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1979–2013
ਜੀਵਨ ਸਾਥੀਸੁਨੰਦਾ ਅਮਰਾਪੁਰਕਰ
ਪੁਰਸਕਾਰ1983 ਵਿੱਚ "ਅਰਧ ਸਤਿਆ" ਫ਼ਿਲਮ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫ਼ੇਅਰ ਇਨਾਮ ਜੇਤੂ ਅਤੇ 1991 ਵਿੱਚ 'ਸੜਕ' ਫ਼ਿਲਮ ਲਈ ਸਭ ਤੋਂ ਵਧੀਆ ਖ਼ਲਨਾਇਕ ਦਾ ਇਨਾਮ ਮਿਲਿਆ

ਹਵਾਲੇ ਸੋਧੋ

  1. Kotwani, Hiren; Sinha, Seema (4 November 2014). "Sadashiv Amrapurkar was the first recipient of Filmfare's Best Actor in a villanious role". The Times of India. The Times Group. Retrieved 4 November 2014.
  2. "Actor Sadashiv Amrapurkar passes away". The Times of India. 3 November 2014. Retrieved 3 November 2014.

ਬਾਹਰੀ ਲਿੰਕ ਸੋਧੋ