ਸਨਾ ਗੁਲਜ਼ਾਰ
ਸਨਾ ਗੁਲਜ਼ਾਰ (ਜਨਮ 20 ਜਨਵਰੀ 1992) ਪਾਕਿਸਤਾਨ ਦੀ ਇੱਕ ਕ੍ਰਿਕਟਰ ਹੈ।
ਨਿੱਜੀ ਜਾਣਕਾਰੀ | |||||||||||||||
---|---|---|---|---|---|---|---|---|---|---|---|---|---|---|---|
ਪੂਰਾ ਨਾਮ | Sana Gulzar | ||||||||||||||
ਜਨਮ | Punjab, Pakistan | 20 ਜਨਵਰੀ 1992||||||||||||||
ਬੱਲੇਬਾਜ਼ੀ ਅੰਦਾਜ਼ | Right-handed | ||||||||||||||
ਗੇਂਦਬਾਜ਼ੀ ਅੰਦਾਜ਼ | Right-arm offbreak | ||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||
ਰਾਸ਼ਟਰੀ ਟੀਮ | |||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |||||||||||||||
ਸਾਲ | ਟੀਮ | ||||||||||||||
2006/07 | Multan Women | ||||||||||||||
ਸਰੋਤ: ESPN Cricinfo, 12 February 2014 | |||||||||||||||
ਮੈਡਲ ਰਿਕਾਰਡ
|
ਕਰੀਅਰ
ਸੋਧੋਸਨਾ ਨੂੰ 2010 ਵਿੱਚ ਚੀਨ ਦੀਆਂ ਏਸ਼ਿਆਈ ਖੇਡਾਂ ਵਿੱਚ ਖੇਡਣ ਲਈ ਚੁਣਿਆ ਗਿਆ ਸੀ।[1] ਸਨਾ ਨੂੰ ਸ੍ਰੀਲੰਕਾ ਵਿੱਚ 2011 ਦੀ ਮਹਿਲਾ ਟੀ -20 ਕੁਆਡਾਂਗੁਲਰ ਲੜੀ ਲਈ ਪਾਕਿਸਤਾਨ ਦੀ ਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ ਸੀ।[2]
ਹਵਾਲੇ
ਸੋਧੋ- ↑ Khalid, Sana to lead Pakistan in Asian Games cricket event onepakistan. 29 September 2010. Retrieved 10 October 2010.
- ↑ "Women's t20 Quadrangular Series (in Sri Lanka), 2011 Pakistan Women Squad". ESPNCricinfo. Retrieved 13 November 2020.