ਸਨੌਰ ਵਿਧਾਨ ਸਭਾ ਹਲਕਾ

ਸਨੌਰ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 114 ਪਟਿਆਲਾ ਜ਼ਿਲ੍ਹਾ ਵਿੱਚ ਆਉਂਦਾ ਹੈ।[1]

ਸਨੌਰ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਪਟਿਆਲਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1956

ਵਿਧਾਇਕ ਸੂਚੀ ਸੋਧੋ

ਸਾਲ ਨੰਬਰ ਰਿਜ਼ਰਵ ਮੈਂਬਰ ਪਾਰਟੀ
2017 114 ਜਨਰਲ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਸ਼੍ਰੋ.ਅ.ਦ.
2012 114 ਜਨਰਲ ਲਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ ਸੋਧੋ

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2017 114 ਜਨਰਲ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਪੁਰਸ਼ ਸ਼੍ਰੋ.ਅ.ਦ. 58867 ਹਰਿੰਦਰ ਪਾਲ ਸਿੰਘ ਮਾਨ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 53997
2012 114 ਜਨਰਲ ਲਾਲ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 71029 ਤੇਜਿੰਦਰਪਾਲ ਸਿੰਘ ਸੰਧੂ ਪੁਰਸ਼ ਸ਼੍ਰੋ.ਅ.ਦ. 67122

ਇਹ ਵੀ ਦੇਖੋ ਸੋਧੋ

ਪਟਿਆਲਾ (ਲੋਕ ਸਭਾ ਚੋਣ-ਹਲਕਾ)

ਹਵਾਲੇ ਸੋਧੋ

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)