ਸਪਨਾ ਪੱਬੀ
ਅੰਗਰੇਜ਼ੀ ਅਭਿਨੇਤਰੀ
ਸਪਨਾ ਪੱਬੀ ਜਾਂ ਸਪਨਾ ਪਾਬੀ ਇੱਕ ਬ੍ਰਿਟਿਸ਼ ਅਦਾਕਾਰਾ ਅਤੇ ਮਾਡਲ ਹੈ, ਜੋ ਭਾਰਤੀ ਟੈਲੀਵਿਜ਼ਨ ਲੜੀ 24 ਅਤੇ ਹਿੰਦੀ ਫਿਲਮ ਖਾਮੋਸ਼ੀਆਂ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਸਪਨਾ ਨੇ ਆਪਣੀ ਪੜ੍ਹਾਈ ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਤੋਂ ਕੀਤੀ ਹੈ।
ਸਪਨਾ ਪੱਬੀ | |
---|---|
ਜਨਮ | 1985/1986 (ਉਮਰ 38–39)[1] ਲੰਡਨ, ਯੁਨਾਇਟੇਡ ਕਿੰਗਡਮ |
ਰਾਸ਼ਟਰੀਅਤਾ | ਬ੍ਰਿਟਿਸ਼ |
ਪੇਸ਼ਾ | ਅਦਾਕਰਾ, ਮਾਡਲ |
ਸਰਗਰਮੀ ਦੇ ਸਾਲ | 2012–ਹੁਣ ਤੱਕ |
ਕਰੀਅਰ
ਸੋਧੋਸਪਨਾ, ਘਰ ਆਜਾ ਪਰਦੇਸੀ ਵਿੱਚ ਰੁਦਰਾਨੀ ਅਤੇ 24 ਵਿੱਚ ਕਿਰਨ ਰਾਠੌੜ ਦੇ ਰੂਪ ਵਿੱਚ ਪ੍ਰਗਟ ਹੋਈ ਹੈ।[2] ਸਪਨਾ, ਅਰਜੁਨ ਰਾਮਪਾਲ ਦੇ ਨਾਲ ਗਲੈਕਸੀ ਚਾਕਲੇਟ ਵਿਗਿਆਪਨ, ਵਿਰਾਟ ਕੋਹਲੀ ਨਾਲ ਪੈਪਸੀ ਵਿਗਿਆਪਨ ਅਤੇ ਯਾਮੀ ਗੌਤਮ ਦੇ ਨਾਲ ਫੇਅਰ ਐਂਡ ਲਵਲੀ ਵਿਗਿਆਪਨ ਵਿੱਚ ਵੀ ਨਜ਼ਰ ਆਈ ਹੈ।
ਕਾਮਰਸ਼ੀਅਲ
ਸੋਧੋਪੱਬੀ ਨੇ ਇਸ਼ਤਿਹਾਰਾਂ ਲਈ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਅਰਜੁਨ ਰਾਮਪਾਲ ਦੇ ਨਾਲ ਗਲੈਕਸੀ ਚਾਕਲੇਟ, ਵਿਰਾਟ ਕੋਹਲੀ ਦੇ ਨਾਲ ਪੈਪਸੀ ਵਿਗਿਆਪਨ, ਯੈਮੀ ਗੌਤਮ ਅਤੇ ਸਨਸਿਲਕ ਸ਼ੈਂਪੂ ਦੇ ਨਾਲ ਫੇਅਰ ਐਂਡ ਲਵਲੀ ਸ਼ਾਮਿਲ ਹਨ।
ਫ਼ਿਲਮੋਗ੍ਰਾਫੀ
ਸੋਧੋ† | Denotes films that have not yet been released |
Year | Title | Role | Notes |
---|---|---|---|
2015 | Khamoshiyan | Meera Dhanrajgir | |
2018 | Tholi Prema | Sunaina | Cameo appearance |
2018 | Mar Gaye Oye Loko | Simran | Punjabi Debut |
2019 | Ardaas Karaan | TBA | Punjabi Movie |
2019 | Drive | Naina | Netflix Film |
TBA | Satra Ko Shaadi Hai | Suneha Garg | Post-Production |
ਟੈਲੀਵਿਜ਼ਨ
ਸੋਧੋYear | Title | Role | Notes |
---|---|---|---|
2013 | Ghar Aaja Pardesi | Rudrani | |
2013 | 24 | Kiran Jai Singh Rathod | |
2016 | 24: Season 2 |
Web series
ਸੋਧੋYear | Title | Role | Platform | Notes |
---|---|---|---|---|
2016 | The Trip | Sanjana | Bindass Originals | [3][4] |
2018 | Breathe | Ria Ganguly | Amazon Prime Video | [5][6] |
The Reunion | Aarya | [7] | ||
The Trip 2 | Sanjana | Bindass Originals | [8][9] | |
2019 | Bombers | Andy | ZEE5 | [10][11][12] |
Four More Shots Please! Season 1 | Akanksha Moitra | Amazon Prime Video | ||
Inside Edge: Season 2 | Mantra Patil | Amazon Prime Video |
ਹਵਾਲੇ
ਸੋਧੋ- ↑ "Wearing it well for TV fashion duo". Birmingham Mail. 30 October 2008. Retrieved 8 October 2014.
- ↑ Agarwal, Stuti (20 March 2013). "Sonam Kapoor replaced by Sapna Pabbi in 24?". The Times of India. Retrieved 13 May 2014.
- ↑ "Sapna Pabbi's first look as Sanjana in Bindaas 'The Trip' - Times of India". The Times of India (in ਅੰਗਰੇਜ਼ੀ). Retrieved 2019-07-08.
- ↑ "Check out Mallika Dua, Shweta Tripathi, Sapna Pabbi and Amyra Dastur's latest pictures from 'The Trip 2'". DNA India (in ਅੰਗਰੇਜ਼ੀ). 2018-07-15. Retrieved 2019-07-08.
- ↑ "Sapna Pabbi says working with Amit Sadh, Madhavan in 'Breathe' was great fun- News Nation". Newsnation.in (in ਅੰਗਰੇਜ਼ੀ). 2017-02-11. Archived from the original on 2017-02-11. Retrieved 2019-07-08.
- ↑ Madhuri (2018-01-30). "EXCLUSIVE! Sapna Pabbi: We Have A Lot Of Stigma Attached To Certain Roles In Bollywood". Filmibeat.com (in ਅੰਗਰੇਜ਼ੀ). Retrieved 2019-07-08.
- ↑ "The Reunion actor Sapna Pabbi: We are still missing female-oriented comedies". The Indian Express (in Indian English). 2018-05-28. Retrieved 2019-07-08.
- ↑ "The Trip 2 actor Mallika Dua: I am damn boring in real life". The Indian Express (in Indian English). 2018-10-05. Retrieved 2019-07-08.
- ↑ "Amyra Dastur, Mallika Dua contribute to screenplay of their upcoming web series The Trip 2- Entertainment News, Firstpost". Firstpost (in ਅੰਗਰੇਜ਼ੀ). 2018-08-28. Retrieved 2019-07-08.
- ↑ "Zee5 launches a new sports drama 'Bombers'". Mumbai Live (in ਅੰਗਰੇਜ਼ੀ). Retrieved 2019-07-08.
- ↑ "ZEE5 to premiere sports drama series 'Bombers' on 22 June - TelevisionPost: Latest News, India's Television, Cable, DTH, TRAI". TelevisionPost: Latest News, India’s Television, Cable, DTH, TRAI (in ਅੰਗਰੇਜ਼ੀ (ਅਮਰੀਕੀ)). 2019-06-17. Archived from the original on 2019-07-08. Retrieved 2019-07-08.
{{cite web}}
: Unknown parameter|dead-url=
ignored (|url-status=
suggested) (help) - ↑ "ZEE5 Original Bombers Review: It Could Be A Lot More Than This". The Digital Hash (in ਅੰਗਰੇਜ਼ੀ (ਅਮਰੀਕੀ)). 2019-06-24. Archived from the original on 2019-06-24. Retrieved 2019-07-08.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- ਸਪਨਾ ਪੱਬੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਸਪਨਾ ਪੱਬੀ ਟਵਿਟਰ ਉੱਤੇ