ਸਪਿਰਿਟ ਏਅਰ ਲਾਇਨਜ ਇੱਕ ਅਮੇਰਿਕਨ ਘੱਟ ਕਿਰਾਏ ਵਾਲੀ ਕੇਰੀਅਰ ਹੈ ਜਿਸ ਦਾ ਮੁਖ ਦਫਤਰ ਮਿਰਾਮਰ ਫ੍ਲੋਰਿਡਾ ਵਿੱਚ ਹੈ. ਸਪਿਰਿਟ ਏਅਰ ਲਾਇਨਜ ਅਪਣਿਆ ਉਡਾਨਾ ਦਾ ਸੰਚਾਲਨ ਪੂਰੇ ਯੂਨਾਈਟਡ ਸਟੇਟਸ ਵਿੱਚ ਕਰਦੀ ਹੈ ਇਸ ਤੋ ਇਲਾਵਾ ਇਹ ਮੇਕ੍ਸਿਕੋ, ਕੇਰੇਬਿਅਨ, ਲੇਟਿਨ ਏਮੇਰਿਕਾ ਅਤੇ ਸਾਉਥ ਏਮੇਰਿਕਾ ਵਿੱਚ ਵੀ ਉਡਾਨਾ ਦਾ ਸੰਚਾਲਨ ਕਰਦੀ ਹੈ. ਫੋਰਟ ਲਾਡਰਡਲ (ਫ੍ਲੋਰਿਡਾ) ਅਤੇ ਡੀਟਰੋਡ (ਮਿਸ਼ੀਗਣ) ਇਸ ਦੇ ਦੋ ਪ੍ਰਮੁੱਖ ਹਬ ਹਨ. ਡਲਾਸ-ਫੋਰਟ ਵਰਥ, ਲਾਸ ਵੇਗਾਸ, ਸ਼ਿਕਾਗੋ, ਹਿਉਸਟਨ, ਅਟਲਾਂਟਿਕ ਸਿਟੀ ਅਤੇ ਮਤਰਲ ਬੀਚ ਇਸ ਦੇ ਪ੍ਰਮੁੱਖ ਸ਼ਹਿਰ ਹਨ.

ਸ਼ੁਰੂਆਤੀ ਸਾਲ (1964-2006)

ਸੋਧੋ

ਏਅਰ ਲਾਇਨ ਕੰਪਨੀ ਦੀ ਸ਼ੁਰੂਆਤ ਕਲਿਪਰ ਟ੍ਰੱਕ ਕੰਪਨੀ ਦੇ ਤੋਰ ਤੇ 1964 ਵਿੱਚ ਹੋਈ ਸੀ.[1] ਫਿਰ ਕੰਪਨੀ ਨੇ 1974 ਵਿੱਚ ਆਪਣਾ ਨਾਮ ਬਦਲ ਕੇ ਏਅਰ ਟ੍ਰਾਂਸਫ਼ਰ ਇਨਕ ਕਰ ਲੀਤਾ.[2][3] ਏਅਰ ਲਾਇਨ ਸੇਵਾਵਾ ਦੀ ਸ਼ੁਰੂਆਤ ਸੰਨ 1980 ਵਿੱਚ ਮੇਕਬ ਕੋਊਟੀ ਮਿਸ਼ੀਗਣ ਤੋ ਚਾਰਟਡ ਵਨ ਦੇ ਨਾਮ ਨਾਲ ਕੀਤੀ ਗਈ[4] ਡੀਟਰੋਡ ਵਿੱਚ ਸਥਿਤ ਇੱਕ ਟੂਰ ਓਪਰੇਟਰ ਮਨੋਰਜਨ ਸਥਾਨ ਜਿਵੇਂ ਕੀ ਐਟਲਾਂਟਿਕ ਸਿਟੀ, ਲਾਸ ਵੇਗਾਸ ਅਤੇ ਬਹਾਮਾਸ ਵਾਸਤੇ ਯਾਤਰੀ ਪੇਕਜ ਉਪਲਬਧ ਕਰਦਾ ਸੀ. 1990 ਤੋ ਚਾਰਟਡ ਵਨ ਨੇ ਬੋਸਟਨ ਅਤੇ ਰੋਹਡ ਆਇਸਲੇਡ ਵਾਸਤੇ ਨਿਰਧਾਰਿਤ ਉਡਾਨਾ ਦਾ ਸੰਚਾਲਨ ਸ਼ੁਰੂ ਕੀਤਾ. ਮਈ 29, 1992 ਨੂੰ ਚਾਰਟਡ ਵਨ ਨੇ ਜੇਟ ਸਾਜੋ ਸਮਾਨ ਦੀ ਖਰੀਦ ਆਪਣੇ ਬੇੜੇ ਵਾਸਤੇ ਸ਼ੁਰੂ ਕਰ ਦਿਤੀ ਅਤੇ ਇਸ ਦਾ ਨਾਮ ਵੀ ਬਦਲ ਕੇ ਸਪਿਰਿਟ ਏਅਰ ਲਾਇਨਜ ਕਰ ਦਿਤਾ[2] ਡੀਟਰੋਡ ਤੋ ਐਟਲਾਂਟਿਕ ਸਿਟੀ ਵਾਸਤੇ ਨਿਰਧਰਿਤ ਉਡਾਨਾ ਦਾ ਸੰਚਾਲਨ ਜੂਨ 1 1992 ਤੋ ਸ਼ੁਰੂ ਕੀਤਾ ਗਿਆ[2] ਬੋਸਟਨ ਅਤੇ ਪ੍ਰੋਵਿਡੇਸ ਤੋ ਨਿਰਧਾਰਿਤ ਉਡਾਨਾ ਦਾ ਸੰਚਾਲਨ 15 ਜੂਨ 1992 ਤੋ ਕੀਤਾ ਗਿਆ[2] ਅਪ੍ਰੈਲ 2 1993 ਸਪਿਰਿਟ ਏਅਰ ਲਾਇਨਜ ਨੇ ਓਰਲੇੰਡੋ, ਫੋਰਟ ਲਾਡਰਡਲ ਅਤੇ ਸੇੰਟ ਪੀਟਰਸ ਬਰਗ ਫ੍ਲੋਰਿਡਾ ਤੋ ਨਿਰਧਾਰਿਤ ਉਡਾਨਾ ਦਾ ਸੰਚਾਲਨ ਸ਼ੁਰੂ ਕੀਤਾ.[4] ਐਟਲਾਂਟਿਕ ਸਿਟੀ ਅਤੇ ਫੋਰਟ ਮੇਆਰ੍ਸ, ਫ੍ਲੋਰਿਡਾ ਤੋ ਉਡਾਨਾ ਸਤਮਬਰ 1993 ਤੋ ਸ਼ੁਰੂ ਕੀਤੀਆ ਗਿਆ.[5] ਫੀਲੇਦੇਲ੍ਫਿਆ ਦੀਆ ਸੇਵਾਵਾ ਸੰਨ 1994 ਤੋ ਸ਼ੁਰੂ ਕੀਤੀਆ ਗਈਆ.[6] ਅਗਲੇ ਪੰਜ ਸਾਲਾ ਵਿੱਚ ਸਪਿਰਿਟ ਏਅਰ ਲਇਨਜ ਨੇ ਅਪਣਿਆ ਸੇਵਾਵਾ ਦਾ ਦਾਇਰਾ ਡੀਟਰੋਡ ਤੋ ਵਧਾ ਦਿਤਾ ਅਤੇ ਨ੍ਯੂ ਯਾਰਕ, ਲਾਸ ਏੰਜਲਸ ਅਤੇ ਮ੍ਯ੍ਰ੍ਲਤ ਬੀਚ ਵਰਗੇ ਨਵੇਂ ਬਾਜਾਰ ਸ਼ਾਮਿਲ ਕੀਤੇ.

1994 ਦੀਆ ਗਰਮੀਆ ਵਿੱਚ, ਸਪਿਰਿਟ ਏਅਰ ਲਾਇਨਜ ਨੇ ਉਡਾਨਾ ਨੂੰ ਹੋਂਦ ਤੋ ਵੱਧ ਬੁਕ ਕਰ ਲੀਤਾ ਅਤੇ 1400 ਯਾਤਰੀਆ ਦੀਆ ਟਿਕਟਾ ਰਦ ਕਰਨੀਆ ਪਇਆ[7] ਇਹ ਓਵਰ ਬੁਕਿਗ ਸਪਿਰਿਟ ਏਅਰ ਲਾਇਨਜ ਦੇ ਯਾਤਰਾ ਏਜੰਟਾ ਨੂੰ ਗਲਤ ਨਿਰਦੇਸ਼ ਦੇਣ ਦੇ ਕਰਕੇ ਹੋਈ ਜਿਸ ਕਰਕੇ ਯਾਤਰੀਆ ਨੂੰ ਟਿਕਟਾ ਦਾ ਭੁਗਤਾਨ ਕਰਨ ਤੋ ਬਾਦ ਵੀ ਕਾਨੂਨੀ ਮਾਨਤਾ ਵਾਲਿਆ ਟਿਕਟਾ ਨਹੀਂ ਮਿਲਿਆ.[7] ਇਸ ਤਰਹ ਆਲੋਚਨਾ ਤੋ ਬਾਦ, ਸਪਿਰਿਟ ਏਅਰ ਲਾਇਨਜ ਨੇ ਘੋਸ਼ਣਾ ਕੀਤੀ, ਸਪਿਰਿਟ ਏਅਰ ਲਾਇਜਨ ਹਮੇਸ਼ਾ ਹੀ ਇਹ ਪਕਾ ਕਰੇਗਾ ਜਿਨਾ ਯਾਤਰਿਆ ਨੇ ਯਾਤਰਾ ਵਾਸਤੇ ਟਿਕਟਾ ਖਰੀਦਿਆ ਹਨ ਓਹ ਹਮੇਸ਼ਾ ਹੀ ਆਪਣੇ ਨਿਰਧਾਰਤ ਸਥਾਨ ਦੀ ਯਾਤਰਾ ਕਰਨਗੇ ਚਾਹੇ ਇਸ ਵਾਸਤੇ ਸਪਿਰਿਟ ਏਅਰ ਲਾਇਨਜ ਨੂੰ ਆਪਣੇ ਵਿਰੋਧੀ ਏਅਰ ਲਾਇਨਜ ਨੂੰ ਬੁਕ ਹੀ ਕਿਉ ਨਾ ਕਰਨਾ ਪਵੇ.

ਸ਼ੁਰੂਆਤ ਵਿੱਚ ਸਪਿਰਿਟ ਏਅਰ ਲਾਇਨਜ ਦਾ ਮੁਖ ਦਫਤਰ ਇਸਟ ਪੁਆਂਏਟ,ਮਿਸ਼ੀ ਗਣ (ਜੋ ਕਿ ਈਸਟ ਡੀਟਰੋਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ) ਵਿੱਚ ਸੀ. 1999 ਵਿੱਚ ਇਸ ਨੇ ਆਪਣਾ ਮੁਖ ਦਫਤਰ ਬਦਲ ਕੇ ਮੀਰਾਮਰ ਫਲੋਰੀਡਾ ਵਿੱਚ ਮਿਆਮੀ ਮੇਟ੍ਰੋ ਪੋਲਿਟਨ ਏਰਿਆ ਵਿੱਚ ਲੈ ਆਂਦਾ.[8] ਇਹ ਮਹਤਵਪੂਰਣ ਫੈਸਲਾ ਲੈਣ ਤੋ ਪਹਿਲਾਂ ਐਟਲਾਂਟਿਕ ਸਿਟੀ, ਨ੍ਯੂ ਜਰਸੀ ਅਤੇ ਡੀਟਰੋਡ ਮਿਸ਼ਿਗਨ ਦੇ ਨਾਮ ਤੇ ਵੀ ਵਿਚਾਰ ਕੀਤਾ ਗਿਆ ਸੀ

ਸੰਨ 2000 ਵਿੱਚ ਯੂ ਏਸ ਫ਼ੇਡਰਲ ਏਵਿਏਸ਼ਨ ਏਡਮਨਿਸਟ੍ਰੇਸ਼ਨ ਨੇ ਸ੍ਪਿਰਿਤੀ ਏਅਰ ਲਾਇਨਜ ਤੇ $67000 ਦਾ ਜੁਰਮਾਨਾ ਲਾਉਣ ਦੀ ਸ਼ਿਫਾਰਿਸ਼ ਕੀਤੀ ਸੀ

ਹਵਾਲੇ

ਸੋਧੋ
  1. "Nicas, Jack (May 12, 2012). "A Stingy Spirit Lifts Airline's Profit". The Wall Street Journal. pp. A1, A12". 25 July 2012. Retrieved 24 November 2016.
  2. 2.0 2.1 2.2 2.3 ""Small Airline Expands A.C. Flights with Jets"". The Press of Atlantic City. May 30, 1992. Retrieved 24 November 2016.
  3. "On-Board Spirit Airlines". cleartrip.com. Archived from the original on 21 ਜੁਲਾਈ 2016. Retrieved 24 November 2016. {{cite web}}: Unknown parameter |dead-url= ignored (|url-status= suggested) (help)
  4. 4.0 4.1 "Spirit Airlines History". Spirit Airlines. August 2011. Retrieved 24 November 2016.
  5. "Spirit Expands Fla./Atlantic City Air Service". The Press of Atlantic City September 5, 1993. Retrieved 24 November 2016.
  6. "Atlanta-based Line Plans Phila. Flights". The Philadelphia Inquirer. April 12, 1994. Retrieved 24 November 2016.
  7. 7.0 7.1 "Spirit Airlines Pledges That Anyone With Ticket Will Fly". The Plain Dealer (Cleveland, Ohio). June 8, 1994. Retrieved 24 November 2016.
  8. "Spirit Airlines Honored as 'Good Corporate Citizen of the Year'; Miramar Business Appreciation 2003". Business Wire. Retrieved 24 November 2016.