ਸਪੇਨੀ ਫਲੂ
ਸਪੇਨੀ ਫਲੂ ਜਾਂ 1918 ਦੀ ਫ਼ਲੂ ਮਹਾਂਮਾਰੀ (ਜਨਵਰੀ 1918 – ਦਸੰਬਰ 1920) ਇਨਫ਼ਲੂਐਂਜ਼ਾ (ਨਜ਼ਲਾ) ਦੀ ਡਾਢੀ ਮਾਰੂ ਮਹਾਂਮਾਰੀ ਸੀ ਜੋ ਐੱਚਵਨ ਐੱਨਵਨ ਇਨਫ਼ਲੂਐਂਜ਼ਲਾ ਵਾਇਰਸ ਦੀਆਂ ਦੋ ਮਹਾਂਮਾਰੀਆਂ ਵਿੱਚੋਂ ਪਹਿਲੀ ਸੀ।[1] ਇਹ ਰੋਗ ਪ੍ਰਸ਼ਾਂਤ ਟਾਪੂਆਂ ਅਤੇ ਆਰਕਟਿਕ ਵਰਗੇ ਦੁਰਾਡੇ ਇਲਾਕਿਆਂ ਸਮੇਤ ਦੁਨੀਆ ਭਰ ਵਿੱਚ 50 ਕਰੋੜ ਲੋਕ ਨੂੰ ਹੋਇਆ[2] ਅਤੇ ਉਹਨਾਂ ਵਿੱਚੋਂ 5 ਤੋਂ 10 ਕਰੋੜ ਲੋਕਾਂ ਦੀ ਮੌਤ ਹੋ ਗਈ ਮਤਲਬ ਦੁਨੀਆ ਦੀ ਕੁੱਲ ਅਬਾਦੀ ਦਾ ਤਿੰਨ ਤੋਂ ਪੰਜ ਫ਼ੀਸਦੀ।[3] ਇਸੇ ਕਰ ਕੇ ਇਹ ਮਨੁੱਖੀ ਅਤੀਤ ਦੀਆਂ ਸਭ ਤੋਂ ਮਾਰੂ ਆਫ਼ਤਾਂ ਵਿੱਚੋਂ ਇੱਕ ਹੋ ਨਿੱਬੜੀ।[2][4][5][6]
ਹੌਂਸਲਾ ਬਣਾਈ ਰੱਖਣ ਵਾਸਤੇ ਜੰਗ ਵੇਲੇ ਦੇ ਸੈਂਸਰਾਂ ਨੇ ਰੋਗ ਅਤੇ ਮੌਤਾਂ ਦੀਆਂ ਅਗੇਤੀਆਂ ਇਤਲਾਹਾਂ ਨੂੰ ਜਰਮਨੀ, ਬ੍ਰਿਟੇਨ, ਫ਼ਰਾਂਸ ਅਤੇ ਅਮਰੀਕਾ ਵਿੱਚ ਘਟਾ ਕੇ ਦੱਸਿਆ;[7][8] ਪਰ ਉਸ ਵੇਲੇ ਦੇ ਨਿਰਪੱਖ ਸਪੇਨ ਵਿੱਚ ਅਖ਼ਬਾਰਾਂ ਨੂੰ ਇਸ ਮਹਾਂਮਾਰੀ ਦੀ ਖ਼ਬਰ ਦੇਣ ਦੀ ਖੁੱਲ੍ਹ ਸੀ ਜਿਸ ਕਰ ਕੇ ਇਹ ਝੂਠੀ ਰਾਇ ਬਣ ਗਈ ਕਿ ਸਪੇਨ ਵਿੱਚ ਇਹਦਾ ਅਸਰ ਕੁਝ ਜ਼ਿਆਦਾ ਹੀ ਵੱਡਾ ਸੀ।[9]—ਅਤੇ ਇਸੇ ਕਰ ਕੇ ਇਸ ਮਹਾਂਮਾਰੀ ਨੂੰ ਸਪੇਨੀ ਫਲੂ ਕਿਹਾ ਜਾਣਾ ਲੱਗਿਆ।[10]
ਵਿਗਿਆਨੀ 1918 ਫਲੂ ਦੇ ਮਹਾਂਮਾਰੀ ਦੀ ਉੱਚ ਮੌਤ ਦਰ ਲਈ ਕਈ ਸੰਭਵ ਵਿਆਖਿਆਵਾਂ ਪੇਸ਼ ਕਰਦੇ ਹਨ। ਕੁਝ ਵਿਸ਼ਲੇਸ਼ਣਾਂ ਨੇ ਵਿਸ਼ਾਣੂ ਨੂੰ ਖਾਸ ਤੌਰ 'ਤੇ ਘਾਤਕ ਦੱਸਿਆ ਹੈ ਕਿਉਂਕਿ ਇਹ ਇੱਕ ਸਾਇਟੋਕਿਨ ਤੂਫਾਨ ਮਚਾ ਦਿੰਦਾ ਹੈ, ਜੋ ਕਿ ਨੌਜਵਾਨ ਬਾਲਗਾਂ ਦੇ ਮਜ਼ਬੂਤ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਤੋੜ ਦਿੰਦਾ ਹੈ। [11] ਇਸਦੇ ਉਲਟ, ਮਹਾਂਮਾਰੀ ਦੇ ਸਮੇਂ ਤੋਂ ਡਾਕਟਰੀ ਰਸਾਲਿਆਂ ਦਾ 2007 ਦਾ ਇੱਕ ਵਿਸ਼ਲੇਸ਼ਣ[12][13] ਪਾਇਆ ਕਿ ਵਾਇਰਲ ਇਨਫੈਕਸ਼ਨ ਪਿਛਲੇ ਇਨਫਲੂਐਨਜ਼ਾ ਦੇ ਹਮਲੇ ਨਾਲੋਂ ਵਧੇਰੇ ਹਮਲਾਵਰ ਨਹੀਂ ਸੀ। ਇਸ ਦੀ ਬਜਾਏ, ਕੁਪੋਸ਼ਣ, ਭੀੜ ਨਾਲ ਭਰੇ ਮੈਡੀਕਲ ਕੈਂਪਾਂ ਅਤੇ ਹਸਪਤਾਲਾਂ ਅਤੇ ਮਾੜੇ ਸਫਾਈ ਪ੍ਰਬੰਧਾਂ ਨੇ ਬੈਕਟੀਰੀਆ ਦੀ ਸੁਪਰਿਨਫੈਕਸ਼ਨ ਨੂੰ ਉਤਸ਼ਾਹਿਤ ਕੀਤਾ। ਇਸ ਸੁਪਰਿਨਫੈਕਸ਼ਨ ਕਾਰਨ ਕਾਫੀ ਸਮੇਂ ਲਈ ਮੌਤ ਦੇ ਬਿਸਤਰ ਤੇ ਰਹਿਣ ਤੋਂ ਬਾਅਦ ਜ਼ਿਆਦਾਤਰ ਪੀੜਤਾਂ ਦੀ ਮੌਤ ਹੋ ਗਈ।[14][15]
ਹਵਾਲੇ
ਸੋਧੋ- ↑ Institut Pasteur. La Grippe Espagnole de 1918 (ਫ਼ਰਾਂਸੀਸੀ ਵਿੱਚ ਪਾਵਰਪੁਆਇੰਟ ਪੇਸ਼ਕਸ਼)।
- ↑ 2.0 2.1 Taubenberger, Jeffery K.; Morens, David M. (January 2006). "1918 Influenza: the Mother of All Pandemics". Centers for Disease Control and Prevention. doi:10.3201/eid1201.050979. Archived from the original on 1 ਅਕਤੂਬਰ 2009. Retrieved 9 May 2009.
{{cite web}}
: Unknown parameter|deadurl=
ignored (|url-status=
suggested) (help) - ↑ "Historical Estimates of World Population". Retrieved 29 March 2013.
- ↑ Patterson, KD; Pyle GF (Spring 1991). "The geography and mortality of the 1918 influenza pandemic". Bull Hist Med. 65 (1): 4–21. PMID 2021692.
- ↑ Billings, Molly. "The 1918 Influenza Pandemic". Virology at Stanford University. Archived from the original on 4 ਮਈ 2009. Retrieved 1 May 2009.
{{cite web}}
: Unknown parameter|deadurl=
ignored (|url-status=
suggested) (help) - ↑ Johnson NP, Mueller J (2002). "Updating the accounts: global mortality of the 1918–1920 "Spanish" influenza pandemic". Bull Hist Med. 76 (1): 105–15. doi:10.1353/bhm.2002.0022. PMID 11875246.
- ↑ Valentine, Vikki (20 February 2006). "Origins of the 1918 Pandemic: The Case for France". NPR. Retrieved 2 October 2011.
- ↑ Anderson, Susan (29 August 2006). "Analysis of Spanish flu cases in 1918–1920 suggests transfusions might help in bird flu pandemic". American College of Physicians. Archived from the original on 25 ਨਵੰਬਰ 2011. Retrieved 2 October 2011.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001B-QINU`"'</ref>" does not exist.
- ↑ Galvin, John (31 July 2007). "Spanish Flu Pandemic: 1918". Popular Mechanics. Retrieved 2 October 2011.
- ↑ Barry 2004b.
- ↑ MacCallum, W.G. (1919). "Pathology of the pneumonia following influenza". JAMA: The Journal of the American Medical Association. 72 (10): 720–723. doi:10.1001/jama.1919.02610100028012. Archived from the original on 25 January 2020. Retrieved 16 August 2019.
- ↑ Hirsch, Edwin F.; McKinney, Marion (1919). "An epidemic of pneumococcus broncho-pneumonia". Journal of Infectious Diseases. 24 (6): 594–617. doi:10.1093/infdis/24.6.594. JSTOR 30080493.
- ↑ Brundage JF, Shanks GD (December 2007). "What really happened during the 1918 influenza pandemic? The importance of bacterial secondary infections". The Journal of Infectious Diseases. 196 (11): 1717–1718, author reply 1718–1719. doi:10.1086/522355. PMID 18008258.
- ↑ Morens DM, Fauci AS (April 2007). "The 1918 influenza pandemic: Insights for the 21st century". The Journal of Infectious Diseases. 195 (7): 1018–1028. doi:10.1086/511989. PMID 17330793.
<ref>
tag defined in <references>
has no name attribute.ਬਾਹਰਲੇ ਜੋੜ
ਸੋਧੋ- Nature "Web Focus" on 1918 flu, including new research
- Influenza Pandemic on stanford.edu
- The Great Pandemic: The U.S. in 1918–1919. Archived 2009-09-10 at the Wayback Machine. US Dept. of HHS
- The American Influenza Epidemic of 1918–1919: A Digital Encyclopedia Largest digital collection of newspapers, archival manuscripts and interpretive essays exploring the impact of the epidemic on 50 U.S. cities (Univ. of Michigan).
- Little evidence for New York City quarantine in 1918 pandemic. 27 Nov 2007 (CIDRAP News) Archived 20 May 2013[Date mismatch] at the Wayback Machine.
- Flu by Eileen A. Lynch. The devastating effect of the Spanish flu in the city of Philadelphia, PA, USA Archived 2005-03-04 at the Wayback Machine.
- Dialog: An Interview with Dr. Jeffery Taubenberger on Reconstructing the Spanish Flu
- The Deadly Virus – The Influenza Epidemic of 1918 US National Archives and Records Administration – pictures and records of the time
- The 1918 Influenza Pandemic in New Zealand – includes recorded recollections of people who lived through it
- PBS – recovery of flu samples from Alaskan flu victims Archived 2009-03-04 at the Wayback Machine.
- An Avian Connection as a Catalyst to the 1918–1919 Influenza Pandemic
- Fluwiki.com Annotated links to articles, books and scientific research on the 1918 influenza pandemic
- Alaska Science Forum – Permafrost Preserves Clues to Deadly 1918 Flu Archived 2012-04-19 at the Wayback Machine.
- Pathology of Influenza in France, 1920 Report
- Yesterday's News blog Archived 2008-03-27 at the Wayback Machine. 1918 newspaper account on impact of flu on Minneapolis
- "Study uncovers a lethal secret of 1918 influenza virus" Archived 2007-01-22 at the Wayback Machine. University of Wisconsin – Madison, 17 January 2007
- Spanish Influenza in North America, 1918–1919
- 1918 Influenza Virus and memory B-cells Archived 2008-10-02 at the Wayback Machine. – Exposure to virus generates lifelong immune response.
- Influenza Research Database – Database of influenza genomic sequences and related information.
- Spanish Flu with rare pictures from Otis Historical Archives
- "No Ordinary Flu" Archived 2015-02-25 at the Wayback Machine. a comic book of the 1918 flu pandemic published by Seattle & King County Public Health
- "Influenza 1918" The American Experience (PBS) Archived 2009-12-03 at the Wayback Machine.
- "Closing in on a Killer: Scientists Unlock Clues to the Spanish Influenza Virus" Archived 2009-08-05 at the Wayback Machine. An online exhibit from the National Museum of Health and Medicine.
- Sources for the study of the 1918 influenza pandemic in Sheffield, UK Archived 2016-10-13 at the Wayback Machine. Produced by Sheffield City Council's Libraries and Archives
- Booknotes interview with Gina Kolata on Flu: The Story of the Great Influenza Pandemic of 1918 and the Search for the Virus That Caused It, 27 February 2000. Archived 3 October 2012[Date mismatch] at the Wayback Machine.