ਸਪੇਨੀ ਸਾਮਰਾਜ
ਸਪੇਨੀ ਸਾਮਰਾਜ (ਸਪੇਨੀ: [Imperio Español] Error: {{Lang}}: text has italic markup (help)) ਵਿੱਚ ਯੂਰਪ, ਏਸ਼ੀਆ, ਅਫ਼ਰੀਕਾ ਅਤੇ ਓਸ਼ੇਨੀਆ ਦੇ ਸਪੇਨੀ ਮੁਕਟ ਅਧੀਨ ਰਾਜਖੇਤਰ ਅਤੇ ਬਸਤੀਆਂ ਸ਼ਾਮਲ ਸਨ। ਇਹ ਖੋਜ-ਕਾਲ ਸਮੇਂ ਹੋਂਦ ਵਿੱਚ ਆਇਆ ਅਤੇ ਸਭ ਤੋਂ ਪਹਿਲੇ ਵਿਸ਼ਵ ਸਾਮਰਾਜਾਂ ਵਿੱਚੋਂ ਇੱਕ ਸੀ। ਸਪੇਨੀ ਹਾਬਸਬਰਗਾਂ ਹੇਠ ਇਹ ਆਪਣੀ ਰਾਜਨੀਤਕ ਅਤੇ ਆਰਥਕ ਤਾਕਤਾਂ ਦੇ ਸਿਖ਼ਰ ਉੱਤੇ ਪੁੱਜਿਆ ਜਦੋਂ ਇਹ ਸਭ ਤੋਂ ਪ੍ਰਮੁੱਖ ਵਿਸ਼ਵ-ਸ਼ਕਤੀ ਬਣ ਗਿਆ। ਪੁਰਤਗਾਲੀ ਸਾਮਰਾਜ ਸਮੇਤ 15ਵੀਂ ਸਦੀ ਵਿੱਚ ਇਸ ਸਾਮਰਾਜ ਦੀ ਸਥਾਪਨਾ ਨੇ ਆਧੁਨਿਕ ਵਿਸ਼ਵ ਯੁੱਗ ਅਤੇ ਵਿਸ਼ਵੀ ਮਾਮਲਿਆਂ ਵਿੱਚ ਯੂਰਪੀ ਪ੍ਰਭੁੱਤਾ ਨੂੰ ਹੋਂਦ ਵਿੱਚ ਲਿਆਉਂਦਾ।[1] ਸਪੇਨ ਦੀ ਯੂਰਪੋਂ-ਪਾਰ ਰਾਜਖੇਤਰੀ ਪਹੁੰਚ ਪੰਜ ਸਦੀਆਂ ਤੱਕ ਰਹੀ; 1492 ਵਿੱਚ ਅਮਰੀਕਾ ਵੱਲ ਦੇ ਅਗੇਤਰੇ ਸਫ਼ਰਾਂ ਤੋਂ ਲੈ ਕੇ 1975 ਵਿੱਚ ਅਫ਼ਰੀਕੀ ਬਸਤੀਆਂ ਦੇ ਖਸਾਰੇ ਤੱਕ।
ਸਪੇਨੀ ਸਾਮਰਾਜ Imperio Español | |
---|---|
[[File:Flag of Cross of Burgundy.svg
|125px|border|Flag of ਸਪੇਨੀ ਸਾਮਰਾਜ]] ਝੰਡਾ | |
ਇਬੇਰੀਆਈ ਸੰਘ (1581-1640) ਮੌਕੇ ਪੁਰਤਗਾਲੀ ਸਾਮਰਾਜ। ਉਤਰੈਚਤ–ਬਾਦਨ ਦੀ ਸੰਧੀ (1713-1714) ਤੋਂ ਪਹਿਲਾਂ ਅਧੀਨ ਰਾਜਖੇਤਰ। ਸਪੇਨੀ ਅਮਰੀਕੀ ਸੁਤੰਤਰਤਾ ਸੰਗਰਾਮਾਂ (1808-1833) ਤੋਂ ਪਹਿਲਾਂ ਅਧੀਨ ਰਾਜਖੇਤਰ ਸਪੇਨ-ਅਮਰੀਕੀ ਯੁੱਧ (1898-1899) ਤੋਂ ਪਹਿਲਾਂ ਅਧੀਨ ਰਾਜਖੇਤਰ ਅਫ਼ਰੀਕਾ ਦੇ ਗ਼ੈਰ-ਬਸਤੀਕਰਨ ਵੇਲੇ (1956-1976) ਅਜ਼ਾਦ ਕੀਤੇ ਗਏ ਰਾਜਖੇਤਰ ਸਪੇਨ ਵੱਲੋਂ ਪ੍ਰਸ਼ਾਸਤ ਵਰਤਮਾਨ ਰਾਜਖੇਤਰ |
ਹਵਾਲੇਸੋਧੋ
- ↑ Tracy, James D. (1993). The Rise of Merchant Empires: Long-Distance Trade in the Early Modern World, 1350-1750. Cambridge University Press. p. 35. ISBN 9780521457354.