ਸਪੌਟਲਾਈਟ 2015 ਵਰ੍ਹੇ ਦੀ ਇੱਕ ਜੀਵਨੀ-ਆਧਾਰਿਤ ਅਪਰਾਧ ਡਰਾਮਾ ਫ਼ਿਲਮ ਹੈ। ਜਿਸ ਨੂੰ ਟੌਮ ਮੈਕਾਰਥੀ ਨੇ ਨਿਰਦੇਸ਼ਤ ਕੀਤਾ ਹੈ ਅਤੇ ਮੈਕਾਰਥੀ ਤੇ ਜੋਸ਼ ਸਿੰਗਰ ਨੇ ਇਸਦੀ ਪਟਕਥਾ ਲਿਖੀ ਹੈ।[1][2] ਇਸ ਵਿੱਚ ਮਾਰਕ ਰੂਫੈਲੋ, ਮਾਈਕਲ ਕੀਟਨ, ਰੈਸ਼ੇਲ ਮੈਕ ਐਡਮਜ਼, ਲੀਵ ਸਕਰਾਈਬਰ ਮੁੱਖ ਭੂਮਿਕਾਵਾਂ ’ਚ ਹਨ।[3] ਫ਼ਿਲਮ ਧਾਰਮਿਕ ਗੁਰੂਆਂ ਵੱਲੋਂ ਬੋਸਟਨ ਖੇਤਰ ਵਿੱਚ ਬੱਚਿਆਂ ਦੇ ਕੀਤੇ ਜਾਂਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ’ਤੇ ਰੋਸ਼ਨੀ ਪਾਉਂਦੀ ਹੈ। ਇਹ ਫ਼ਿਲਮ ਸਰਵੋਤਮ ਸਹਿ ਨਾਇਕ ਤੇ ਨਾਇਕਾ ਸਮੇਤ ਕੁੱਲ ਛੇ ਸ਼੍ਰੇਣੀਆਂ ਲਈ ਨਾਮਜ਼ਦ ਹੋਈ ਸੀ। ਇਸ ਫ਼ਿਲਮ ਨੇ 88ਵੇਂ ਅਕਾਦਮੀ ਇਨਾਮਾਂ ਵਿੱਚ ਸਰਵੋੱਤਮ ਫ਼ਿਲਮ ਦਾ ਇਨਾਮ ਜਿੱਤਿਆ।

ਹਵਾਲੇ ਸੋਧੋ

  1. Siegel, Tatiana (August 8, 2014). "Mark Ruffalo, Michael Keaton in Talks for Catholic Priest Sex Abuse Scandal Film". The Hollywood Reporter. Retrieved September 16, 2014. {{cite web}}: Italic or bold markup not allowed in: |publisher= (help)
  2. "Participant Media's "Spo<nowiki>Insert non-formatted text here<nowiki>Insert non-formatted text here</nowiki></nowiki>tlight" Starring Mark Ruffalo, Michael Keaton, Rachel Mcadams, Liev Schreiber And Stanley Tucci Goes To Camera In Boston Before Lensing In Toronto". 3BL Media. September 25, 2014. Retrieved September 25, 2014. {{cite web}}: Italic or bold markup not allowed in: |publisher= (help)
  3. Sneider, Jeff (August 8, 2014). "Mark Ruffalo, Michael Keaton, Rachel McAdams in Talks to Star in Catholic Church Sex Scandal Drama (Exclusive)". TheWrap. Retrieved September 16, 2014. {{cite web}}: Italic or bold markup not allowed in: |publisher= (help)