ਸਫ਼ਾਕਤ ਅਲੀ ਖ਼ਾਨ (ਜਨਮ 17 ਜੂਨ 1972) ਪਾਕਿਸਤਾਨ ਤੋਂ ਕਲਾਸੀਕਲ ਗਾਇਕ ਹੈ।

Shafqat Ali Khan

ਉਹ ਸਲਾਮਤ ਅਲੀ ਖਾਨ ਦਾ ਸਭ ਤੋਂ ਛੋਟਾ ਪੁੱਤਰ ਹੈ।[1] ਸ਼ਫਕਤ ਅਲੀ ਖਾਨਭਾਰਤੀ ਸ਼ਾਸਤਰੀ ਸੰਗੀਤ ਦੀ ਗ਼ਜ਼ਲ ਪਰੰਪਰਾ ਦਾ ਇੱਕ ਉਸਤਾਦ ਹੈ। ਜਦ ਉਹ ਸੱਤ ਸਾਲ ਦੀ ਉਮਰ ਚ ਲਾਹੌਰ ਦੇ ਸੰਗੀਤ ਮੇਲੇ ਤੇ ਪੇਸ਼ ਹੋਇਆ ਸੀ, ਉਦੋਂ ਤੋਂ ਹੁਣ ਤੱਕ ਖਾਨ ਆਪਣੀ ਗਾਇਕੀ ਦੇ ਨਾਲ ਧਿਆਨ ਖਿੱਚ ਰਿਹਾ ਹੈ।

ਹਵਾਲੇ

ਸੋਧੋ
  1. "Our dying arts and culture, an Ustaad's lament". Daily Times. Retrieved 18 July 2010.