ਸਫ਼ੀਨਾ ਹੁਸੈਨ
ਸਫ਼ੀਨਾ ਹੁਸੈਨ, ਇੱਕ ਸਰਗਰਮ ਸਮਾਜਿਕ ਵਰਕ ਅਤੇ, ਐਜੂਕੇਟ ਗਰਲਜ਼- ਇੱਕ ਗੈਰ ਮੁਨਾਫ਼ਾ ਸੰਸਥਾ ਦੀ ਬਾਨੀ ਅਤੇ ਕਾਰਜਕਾਰੀ ਡਾਇਰੈਕਟਰ ਹੈ। ਇਸਦਾ ਮੁੱਖ ਦਫ਼ਤਰ ਮੁੰਬਈ, ਭਾਰਤ ਵਿਖੇ ਹੈ। ਸੰਸਥਾ ਦਾ ਉਦੇਸ਼ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਲਿੰਗ ਅਸਮਾਨਤਾ ਦੀ ਜੜ੍ਹਾਂ ਤੇ ਮੁੱਦਿਆਂ ਨੂੰ ਨਿਪਟਾਉਣਾ ਹੈ।[1]
ਸਫ਼ੀਨਾ ਹੁਸੈਨ | |
---|---|
ਜਨਮ | ਦਿੱਲੀ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਬੈਚਲਰ ਆਫ਼ ਸਾਇੰੰਸ, ਕਾਰਜਕਾਰੀ ਸਿੱਖਿਆ |
ਅਲਮਾ ਮਾਤਰ | ਲੰਡਨ ਸਕੂਲ ਆਫ਼ ਇਕਨਾਮਿਕਸ ਅਤੇ ਰਾਜਨੀਤੀ ਸ਼ਾਸ਼ਤਰ, ਹਾਰਵਰਡ ਬਿਜਨਸ ਸਕੂਲ |
ਲਈ ਪ੍ਰਸਿੱਧ | ਐਜੂਕੇਟ ਗਰਲਜ਼, ਭਾਰਤ ਦੀ ਸੰਸਥਾਪਕ ਅਤੇ ਕਾਰਜਕਾਰੀ ਨਿਦੇਸ਼ਕ |
ਜੀਵਨ ਸਾਥੀ | ਹੰਸਲ ਮਹਿਤਾ |
Parent | ਯੂਸਫ਼ ਹੁਸੈਨ |
ਮੁੱਢਲਾ ਜੀਵਨ ਅਤੇ ਸਿੱਖਿਆ
ਸੋਧੋਸਫ਼ੀਨਾ ਨੇ ਆਪਣੀ ਗ੍ਰੈਜੁਏਸ਼ਨ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪੂਰੀ ਕੀਤੀ ਅਤੇ ਦੁਨੀਆ ਭਰ ਦੇ ਪੇਂਡੂ ਅਤੇ ਸ਼ਹਿਰੀ ਅੰਡਰ-ਸਰਵਿਸਿਜ਼ ਦੋਨਾਂ ਸਮੁਦਾਇ ਦੇ ਨਾਲ ਵਿਕਾਸ ਖੇਤਰ ਵਿੱੱਚ ਕੰਮ ਕੀਤਾ ਹੈ। 1997 ਤੋਂ 2004 ਤੱਕ, ਉਹ ਸਾਨ ਫ਼ਰਾਂਸਿਸਕੋ ਸੀਏ, ਅਮਰੀਕਾ ਵਿੱਚ ਬਾਲ ਫੈਮਲੀ ਹੈਲਥ ਇੰਟਰਨੈਸ਼ਨਲ ਲਈ ਕਾਰਜਕਾਰੀ ਡਾਇਰੈਕਟਰ ਸੀ, ਸਿਹਤ ਦੇ ਖੇਤਰ ਵਿੱਚ ਕਈ ਵਿਕਾਸ ਪ੍ਰੋਗਰਾਮਾਂ ਦਾ ਪ੍ਰਬੰਧਨ ਦੇ ਵਿੱਚ ਸਹਾਇਕ ਸੀ। ਸਫ਼ੀਨਾ ਇੰਟਰਨੈਸ਼ਨਲ ਡਿਵੈਲਪਮੈਂਟ ਐਕਸਚੇਂਜ ਦੀ ਬੋਰਡ ਚੇਅਰ ਵੀ ਸੀ।[2]
ਹਵਾਲੇ
ਸੋਧੋ- ↑ "WomenChangeMakers' Annual Report 2012" (PDF). 14 August 2013. Archived from the original (PDF) on 2014-05-13. Retrieved 2014-08-21.
{{cite web}}
: Unknown parameter|dead-url=
ignored (|url-status=
suggested) (help) - ↑ Ms Safeena Hussain, Executive Director of Educate Girls Archived 2012-04-08 at the Wayback Machine. India CSR, Feb 22, 2011