ਸਬੀਰ ਭਾਟੀਆ
ਸਬੀਰ ਭਾਟੀਆ (ਜਨਮ 30 ਦਸੰਬਰ 1968) ਇੱਕ ਭਾਰਤੀ-ਅਮਰੀਕੀ ਵਪਾਰੀ(ਬਿਜ਼ਨਸਮੈਨ) ਹੈ ਅਤੇ ਹੌਟਮੇਲ ਅਤੇ ਸਬਸੇ-ਬੋਲੋ ਦਾ ਸਿਰਜਣਹਾਰਾ ਹੈ। ਸਬੀਰ ਭਾਟੀਆ ਦੀ ਸਬਸੇ-ਬੋਲੋ ਨੇ ਜੈਕਸਤਰ ਨੂੰ ਨਾ-ਮਾਲੂਮ ਰਕਮ ਵਿੱਚ ਖਰੀਦ ਲਿਆ।
ਸਬੀਰ ਭਾਟੀਆ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | BITS Pilani Caltech (B.S., 1989) Stanford University (M.S.) |
ਪੇਸ਼ਾ | ਉਦਮੀ |
ਲਈ ਪ੍ਰਸਿੱਧ | ਬਾਨੀ Hotmail.com |
ਜੀਵਨ ਸਾਥੀ | Tania Sharma[1] |
ਕਿੱਤਾ
ਸੋਧੋਆਪਨੀ ਗ੍ਰੈਜੂੲੇਸ਼ਨ ਪੂਰੀ ਕਰਨ ਮਗਰੋਂ ਸਬੀਰ ਨੇ ਐਪਲ ਕੰਪਿਊਟਰਜ਼ ਅਤੇ ਫਾਇਰ-ਪਾਵਰ ਸਿਸਟਮ ਇੰਕ ਵਿੱਚ ਬਤੌਰ ਹਾਡਵੇਅਰ ਇੰਜੀਨੀਅਰ ਕੰਮ ਕਰਨਾ ਸ਼ੁਰੂ ਕਰ ਦਿੱਤਾ। 1988 ਵਿੱਚ 19 ਸਾਲਾ ਸਬੀਰ ਭਾਟੀਆ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਗਿਆ।ਸਟੈਨਫਰਡ ਯੂਨੀਵਰਸਿਟੀ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਵਿੱਚ ਐੱਮ.ਐੱਸਸੀ. ਕੀਤੀ। ਸਬੀਰ ਭਾਟੀਆ ਵਿਸ਼ਵ ਪ੍ਰਸਿੱਧ ਕੰਪਨੀ ਐਪਲ ਦੇ ਸੰਸਥਾਪਕ ਸਟੀਵ ਜੌਬਸ ਨੂੰ ਆਪਣਾ ਆਦਰਸ਼ ਮੰਨਦਾ ਹੈ।ਹੌਟਮੇਲ ਵੇਚਣ ਤੋਂ ਬਾਅਦ ਸਬੀਰ ਭਾਟੀਆ ਨੇ ਮਾਰਚ 1999 ਤੱਕ ਮਾਈਕਰੋਸੌਫਟ ਵਿੱਚ ਨੌਕਰੀ ਕੀਤੀ।[2]
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2016-01-13.
{{cite web}}
: Unknown parameter|dead-url=
ignored (|url-status=
suggested) (help) - ↑ "ਹੌਟਮੇਲ ਦਾ ਖੋਜੀ ਸਬੀਰ ਭਾਟੀਆ". Retrieved 25 ਫ਼ਰਵਰੀ 2016.