ਸਮਚੁਬਾਹੀਆ
ਯੂਕਲਿਡੀ ਰੇਖਕੀ ਵਿੱਚ ਸਮਚੁਬਾਹੀਆ ਜਾਂ ਸਮਚਤਰਭੁਜ ਜਾਂ ਰੌਂਬਸ (◊) ਇੱਕ ਸਧਾਰਨ (ਗ਼ੈਰ-ਆਪ-ਕੱਟਣਾ) ਚੁਬਾਹੀਆ ਹੁੰਦਾ ਹੈ ਜਿਹਦੀਆਂ ਚਾਰੋ ਬਾਹੀਆਂ ਇੱਕੋ ਲੰਬਾਈ ਦੀਆਂ ਹੁੰਦੀਆਂ ਹਨ।
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਸਮਚੁਬਾਹੀਆ ਨਾਲ ਸਬੰਧਤ ਮੀਡੀਆ ਹੈ।
- Parallelogram and Rhombus - Animated course (Construction, Circumference, Area)
- Rhombus definition. Math Open Reference With interactive applet.
- Rhombus area. Math Open Reference Shows three different ways to compute the area of a rhombus, with interactive applet.