ਸਮਦੋਬਾਹੂ ਤਿਕੋਣ
ਸਮਦੋਬਾਹੂ ਤਿਕੋਣ ਉਸ ਤਿਕੋਣ ਨੂੰ ਕਿਹਾ ਜਾਂਦਾ ਹੈ ਜਿਸ ਦੀਆਂ ਦੋ ਭੁਜਾਵਾਂ ਦੀ ਲੰਬਾਈ ਬਰਾਬਰ ਹੋਣ।ਸਾਰੀਆਂ ਸਮਬਾਹੂ ਤਿਕੋਨ ਸਮਦੋਬਾਹੂ ਹੋ ਸਕਦੀਆਂ ਹਨ ਪਰ ਉਲਟ ਨਹੀਂ।
ਸਮਦੋਬਾਹੂ ਤਿਕੋਣ | |
---|---|
ਕਿਸਮ | ਤਿਕੋਨ |
ਪਾਸੇ ਅਤੇ ਕੋਣਕ ਬਿੰਦੂ | 3 |
ਸਚਲਾਫਲੀ ਚਿੰਨ | ( ) ∨ { } |
ਸਮਰੂਪਤਾ ਗਰੁੱਪ | Dih2, [ ], (*), order 2 |
ਦੂਹਰੀ ਬਹੁਭੁਜ | ਖੁਦ ਹੀ ਦੋਪਾਸੀ ਹੈ। |
ਗੁਣ | ਉਤਲ ਬਹੁਭੁਜ, ਚੱਕਰੀ ਬਹੁਭੁਜ |
ਸਮਦੋਭੁਜੀ ਤਿਕੋਣ ਦੇ ਸ਼ਿਖਰ ਬਿੰਦੂ ਤੋਂ ਲੰਬ, ਸ਼ਿਖਰ ਕੋਣ ਦਾ ਦੁਭਾਜਕ, ਮੱਧਕਾ ਅਤੇ ਸ਼ਿਖਰ ਕੋਣ ਦੇ ਸਾਹਮਣੀ ਭੁਜਾ ਦਾ ਲੰਬ ਦੁਭਾਜਕ ਇੱਕ ਹੀ ਬਿੰਦੂ ਤੇ ਮਿਲਦੇ ਹਨ।
ਜੇ ਬਰਾਬਰ ਭੁਜਾਵਾਂ ਦੀ ਲੰਬਾਈ ਅਤੇ ਅਧਾਰ ਦੀ ਲੰਬਾਈ ਹੋਵੇ ਤਾਂ ਤਿਕੋਣ ਦੀ ਲੰਬਾਈ ਦਾ ਸੂਤਰ
ਖੇਤਰਫਲ
ਸੋਧੋਜੇ ਤਿਕੋਣ ਦੇ ਖੇਤਰਫਲ ਨਾਲ ਦਰਸਾਇਆ ਜਾਂਦਾ ਹੋਵੇ ਤਾਂ ਇਸ ਨੂੰ ਹੇਠ ਲਿਖੇ ਸੂਤਰ ਨਾਲ ਪਤਾ ਕੀਤਾ ਜਾ ਸਕਦਾ ਹੈ।
ਜੇ ਤਿਕੋਣ ਦਾ ਸ਼ਿਖਰ ਕੋਣ ਅਤੇ ਭੁਜਾਵਾਂ ਦੀ ਲੰਬਾਈ ਹੋਵੇ ਤਾਂ ਖੇਤਰਫਲ ਨੂੰ ਹੇਠ ਲਿਖੇ ਸੂਤਰ ਨਾਲ ਪਤਾ ਕੀਤਾ ਜਾ ਸਕਦਾ ਹੈ।
ਘੇਰਾ
ਸੋਧੋਤਿਕੋਣ ਦੇ ਘੇਰੇ ਨੂੰ ਬਰਾਬਰ ਭੁਜਾਵਾਂ ਅਤੇ ਅਧਾਰ ਨਾਲ ਪਤਾ ਕੀਤਾ ਜਾ ਸਕਦਾ ਹੈ।
ਸਮਦੋਭੁਜੀ ਤਿਕੋਣ ਦੇ ਖੇਤਰਫਲ ਅਤੇ ਘੇਰਾ ਦਾ ਸਬੰਧ ਹੇਠ ਲਿਖੇ ਅਨੁਸਾਰ ਹੁੰਦਾ ਹੈ।
ਸਮਦੋਭੁਜੀ ਤਿਕੋਣ ਦੇ ਖੇਤਰਫਲ, ਘੇਰੇ ਅਤੇ ਜੋ ਭੁਜਾ ਬਰਾਬਰ ਨਹੀਂ ਹੈ ਉਸ ਦਾ ਸਬੰਧ ਹੇਠ ਲਿਖੇ ਅਨੁਸਾਰ ਹੁੰਦਾ ਹੈ।
ਕੋਣ ਦੁਭਾਜਕ
ਸੋਧੋਜੇ ਬਰਾਬਰ ਭੁਜਾਵਾਂ ਦੀ ਲੰਬਾਈ ਅਤੇ ਦੂਜੀ ਭੁਜਾ ਜਾਂ ਅਧਾਰ ਹੋਵੇ ਤਾਂ ਅੰਦਰੂਨੀ ਕੋਣ ਦਾ ਦੁਭਾਜਕ ਹੈ ਤਾਂ
ਅਤੇ
ਅਰਧ ਵਿਆਸ
ਸੋਧੋਅੰਦਰੂਨੀ ਚੱਕਰ ਦਾ ਅਰਧ ਵਿਆਸ ਅਤੇ ਬਾਹਰੀ ਚੱਕਰ ਦਾ ਅਰਧ ਵਿਆਸ ਦਾ ਸੂਤਰ ਨੂੰ ਬਣਾਇਆ ਜਾ ਸਕਦਾ ਹੈ। ਜੇ ਸਮਦੋਭੁਜ ਤਿਕੋਣ ਦੀ ਭੁਜਾਵਾਂ ਦੀ ਲੰਬਾਈ , ਅਧਾਰ , ਅਤੇ ਉਚਾਈ ਹੈ ਤਾਂ
ਇਸ ਦਾ ਕੇਂਦਰ ਤਿਕੋਣ ਦੀ ਸਮਾਨਤਾ ਧੁਰੇ ਦੇ ਹੋਵੇਗਾ।
ਬਾਹਰੀ ਚੱਕਰ ਦਾ ਅਰਧ ਵਿਆਸ
ਅੰਦਰੂਨੀ ਵਰਗ
ਸੋਧੋਜੇ ਤਿਕੋਣ ਦਾ ਅਧਾਰ ਉਚਾਈ ਤਾਂ ਅੰਦਰੂਨੀ ਵਰਗ ਦੀ ਭੁਜਾ ਦੀ ਲੰਬਾਈ: