ਸਮਾਜਿਕ ਭਾਸ਼ਾ ਵਿਗਿਆਨ

ਸਮਾਜਿਕ ਭਾਸ਼ਾ ਵਿਗਿਆਨ ਭਾਸ਼ਾ ਵਿਗਿਆਨ ਦਾ ਇੱਕ ਖੇਤਰ ਹੈ ਜਿਸ ਵਿੱਚ ਸਮਾਜ ਦੇ ਭਾਸ਼ਾ ਉੱਪਰ ਪ੍ਰਭਾਵਾਂ ਦਾ ਅਧਿਐਨ ਹੈ। ਇਹ ਭਾਸ਼ਾ ਦੇ ਸਮਾਜ ਵਿਗਿਆਨ ਨਾਲੋਂ ਇਸ ਤਰ੍ਹਾਂ ਵੱਖਰਾ ਹੈ ਕਿ ਭਾਸ਼ਾ ਦੇ ਸਮਾਜ ਵਿੱਚ ਸਮਾਜ ਉੱਪਰ ਭਾਸ਼ਾ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ।

ਹਵਾਲੇ

ਸੋਧੋ