ਸਮਾਣਾ ਵਿਧਾਨ ਸਭਾ ਹਲਕਾ
ਸਮਾਣਾ ਵਿਧਾਨ ਸਭਾ ਹਲਕਾ 2012 ਦੀਆਂ ਚੋਣਾਂ ਨੂੰ ਛੱਡ ਕੇ ਇਸ ਹਲਕੇ ਤੋਂ ਜਿਸ ਵੀ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ, ਉਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਨਹੀਂ ਆਈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਹਰਾਇਆ ਸੀ ਤੇ ਉਹ ਮੰਤਰੀ ਬਣੇ। ਇਹ ਹਲਕਾ ਵਿਕਾਸ ਪੱਖੋਂ ਕਾਫ਼ੀ ਪਿੱਛੇ ਹੈ। ਇਸ ਹਲਕੇ 'ਚ ਕੋਈ ਸਰਕਾਰੀ ਉੱਚ ਸਿੱਖਿਆ ਸੰਸਥਾ ਅਤੇ ਨਾ ਕੋਈ ਤਕਨੀਕੀ ਸੰਸਥਾ ਹੈ। ਇਸ ਹਲਕੇ 'ਚ ਪੰਜ ਵਾਰ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ਅਤੇ ਅੱਠ ਵਾਰ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਕੇ ਵਿੱਚ 1 ਲੱਖ 76 ਹਜ਼ਾਰ 397 ਵੋਟਰ ਹਨ, ਜਿਨ੍ਹਾਂ ਵਿੱਚ 92,269 ਪੁਰਸ਼ ਅਤੇ 84,115 ਮਹਿਲਾ ਵੋਟਰ ਸ਼ਾਮਲ ਹਨ।[1]
ਵਿਧਾਇਕ ਸੂਚੀ
ਸੋਧੋਸਾਲ | ਹਲਕਾ ਨੰ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | |
---|---|---|---|---|
1957 | 110 | ਹਰਚੰਦ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1957 | 110 | ਭੁਪਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1962 | 143 | ਹਰਚੰਦ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1967 | 82 | ਭਜਨ ਲਾਲ | ਅਜ਼ਾਦ | |
1969 | 82 | ਪ੍ਰੀਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | |
1972 | 82 | ਗੁਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | |
1977 | 75 | ਗੁਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | |
1980 | 75 | ਸੰਤ ਰਾਮ | ਭਾਰਤੀ ਰਾਸ਼ਟਰੀ ਕਾਂਗਰਸ | |
1985 | 75 | ਹਰਦਿਆਲ ਸਿੰਘ ਰਾਜਲਾ | ਸ਼੍ਰੋਮਣੀ ਅਕਾਲੀ ਦਲ | |
1992 | 75 | ਅਮਰਿੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | |
1997 | 75 | ਜਗਤਾਰ ਸਿੰਘ ਰਾਜਲਾ | ਸ਼੍ਰੋਮਣੀ ਅਕਾਲੀ ਦਲ | |
2002 | 75 | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | |
2007 | 74 | ਬ੍ਰਹਮ ਮਹਿੰਦਰ | ਭਾਰਤੀ ਰਾਸ਼ਟਰੀ ਕਾਂਗਰਸ | |
2012 | 116 | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | |
2017 | 116 |
ਨਤੀਜਾ
ਸੋਧੋਸਾਲ | ਹਲਕਾ ਨੰ | ਸ਼੍ਰੇਣੀ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰਿਆ ਉਮੀਦਵਾਰ | ਪਾਰਟੀ | ਵੋਟਾਂ | ||
---|---|---|---|---|---|---|---|---|---|---|
1957 | 110 | ਐਸੀ | ਹਰਚੰਦ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 31274 | ਸੁਰਿੰਦਰ ਨਾਥ | ਅਜ਼ਾਦ | 16470 | ||
1957 | 110 | ਐਸ ਸੀ | ਭੁਪਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 29707 | ਪ੍ਰੀਤਮ ਸਿੰਘ | ਅਜ਼ਾਦ | 12883 | ||
1962 | 143 | ਐਸ ਸੀ | ਹਰਚੰਦ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 23316 | ਪ੍ਰੀਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | 21078 | ||
1967 | 82 | ਐਸ ਸੀ | ਭਜਨ ਲਾਲ | ਅਜ਼ਾਦ | 14549 | ਹਰਦਿਆਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 12228 | ||
1969 | 82 | ਐਸ ਸੀ | ਪ੍ਰੀਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | 23520 | ਹਰਚੰਦ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 18282 | ||
1972 | 82 | ਐਸ ਸੀ | ਗੁਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 18744 | ਭਜਨ ਲਾਲ | ਭਾਰਤੀ ਰਾਸ਼ਟਰੀ ਕਾਂਗਰਸ | 16710 | ||
1977 | 75 | ਜਰਨਲ | ਗੁਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 24580 | ਬ੍ਰਿਜ ਲਾਲ | ਭਾਰਤੀ ਰਾਸ਼ਟਰੀ ਕਾਂਗਰਸ | 18500 | ||
1980 | 75 | ਜਰਨਲ | ਸੰਤ ਰਾਮ | ਭਾਰਤੀ ਰਾਸ਼ਟਰੀ ਕਾਂਗਰਸ | 31933 | ਕਿਰਪਾਲ ਸਿੰਘ | ਸ਼੍ਰੋਮਣੀ ਅਕਾਲੀ ਦਲ | 25248 | ||
1985 | 75 | ਜਰਨਲ | ਹਰਦਿਆਲ ਸਿੰਘ ਰਾਜਲਾ | ਸ਼੍ਰੋਮਣੀ ਅਕਾਲੀ ਦਲ | 34626 | ਸੋਹਨ ਲਾਲ ਜਲੋਤਾ | ਭਾਰਤੀ ਰਾਸ਼ਟਰੀ ਕਾਂਗਰਸ | 29973 | ||
1992 | 75 | ਜਰਨਲ | ਅਮਰਿੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | ਬਿਨ੍ਹਾ ਮੁਕਾਬਲਾ ਜੇਤੂ | -- | -- | -- | ||
1997 | 75 | ਜਰਨਲ | ਜਗਤਾਰ ਸਿੰਘ ਰਾਜਲਾ | ਸ਼੍ਰੋਮਣੀ ਅਕਾਲੀ ਦਲ | 65154 | ਬ੍ਰਿਜ਼ ਲਾਲ | ਭਾਰਤੀ ਰਾਸ਼ਟਰੀ ਕਾਂਗਰਸ | 24858 | ||
2002 | 75 | ਜਰਨਲ | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | 46681 | ਬ੍ਰਾਹਮ ਮਿਹੰਦਰ | ਭਾਰਤੀ ਰਾਸ਼ਟਰੀ ਕਾਂਗਰਸ | 35909 | ||
2007 | 74 | ਜਰਨਲ | ਬ੍ਰਹਮ ਮਹਿੰਦਰ | ਭਾਰਤੀ ਰਾਸ਼ਟਰੀ ਕਾਂਗਰਸ | 78122 | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | 75546 | ||
2012 | 116 | ਜਰਨਲ | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | 64769 | ਰਣਇੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 57839 | ||
2017 | 116 | GEN |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2017-03-13. Retrieved 2017-01-20.
{{cite web}}
: Unknown parameter|dead-url=
ignored (|url-status=
suggested) (help)