ਇਕੁਈਵੇਲੈਂਸ ਪ੍ਰਿੰਸੀਪਲ
(ਸਮਾਨਤਾ ਸਿਧਾਂਤ ਤੋਂ ਮੋੜਿਆ ਗਿਆ)
ਜਨਰਲ ਰਿਲੇਟੀਵਿਟੀ ਦੀ ਭੌਤਿਕ ਵਿਗਿਆਨ ਵਿੱਚ, ਬਰਾਬਰਤਾ ਸਿਧਾਂਤ ਗਰੈਵੀਟੇਸ਼ਨਲ ਅਤੇ ਇਨ੍ਰਸ਼ੀਅਲ ਪੁੰਜ ਦੀ ਬਰਾਬਰਤਾ, ਅਤੇ ਅਲਬਰਟ ਆਈਨਸਟਾਈਨ ਦੇ ਨਿਰੀਖਣ ਕਿ ਕਿਸੇ ਭਾਰੀ ਵਸਤੂ (ਜਿਵੇਂ ਧਰਤੀ) ਉੱਤੇ ਖਲੋਣ ਵਕਤ ਸਥਾਨਿਕ ਤੌਰ 'ਤੇ ਅਨੁਭਵ ਕੀਤਾ ਗਰੈਵੀਟੇਸ਼ਨਲ ਬਲ ਅਸਲ ਵਿੱਚ ਕਿਸੇ ਗੈਰ-ਇਨਰਸ਼ੀਅਲ (ਐਕਸਲਰੇਟ ਕੀਤੇ ਹੋਏ) ਇਸ਼ਾਰੀਆ ਢਾਂਚੇ ਅੰਦਰ ਕਿਸੇ ਔਬਜ਼ਰਵਰ (ਨਿਰੀਖਕ) ਦੁਆਰਾ ਅਨੁਭਵ ਕੀਤਾ ਸੂਡੋ-ਫੋਰਸ (ਮਿੱਥ-ਬਲ) ਹੁੰਦਾ ਹੈ, ਨਾਲ ਵਰਤਣ ਵਾਲੇ ਅਨੇਕਾਂ ਸਬੰਧਤ ਸੰਕਲਪਾਂ ਵਿੱਚੋਂ ਕੋਈ ਵੀ ਸੰਕਲਪ ਹੈ।