ਸਮਾਲ ਇਜ਼ ਬਿਊਟੀਫੁਲ
ਸਮਾਲ ਇਜ਼ ਬਿਊਟੀਫੁਲ (Small Is Beautiful: A Study of Economics As If People Mattered) ਬਰਤਾਨਵੀ ਅਰਥਸਾਸ਼ਤਰੀ ਈ.ਐਫ. ਸ਼ੂਮੈਖਰ ਦਾ ਇੱਕ ਲੇਖ-ਸੰਗ੍ਰਹਿ ਹੈ। "ਸਮਾਲ ਇਜ਼ ਬਿਊਟੀਫੁਲ" ਵਾਕੰਸ਼ ਉਸਨੇ ਆਪਣੇ ਇੱਕ ਅਧਿਆਪਕ ਲੀਓਪੋਲਡ ਕੋਹਰ ਕੋਲੋਂ ਲਿਆ ਜਿਸਦਾ ਇਹ ਪਸੰਦੀਦਾ ਵਾਕੰਸ਼ ਸੀ।[1]
ਲੇਖਕ | ਈ. ਐਫ. ਸ਼ੂਮੈਕਰ |
---|---|
ਵਿਧਾ | ਗੈਰ-ਗਲਪ |
ਪ੍ਰਕਾਸ਼ਨ ਦੀ ਮਿਤੀ | 1973 |
ਮੀਡੀਆ ਕਿਸਮ | ਹਾਰਡਕਵਰ |
ਸਫ਼ੇ | 288 |
ਆਈ.ਐਸ.ਬੀ.ਐਨ. | 978-0-06-091630-5 |
ਓ.ਸੀ.ਐਲ.ਸੀ. | 19514463 |
330.1 20 | |
ਐੱਲ ਸੀ ਕਲਾਸ | HB171 .S384 1989 |
ਹਵਾਲੇ
ਸੋਧੋ- ↑ Dr. Leopold Kohr, 84; Backed Smaller States, New York Times obituary, 28 February 1994.