ਸਮੇਂ ਦਾ ਤੀਰ
- ਇਹ ਲੇਖ ਵਿਸ਼ੇ ਦਾ ਇੱਕ ਸੰਖੇਪ ਸਾਰਾਂਸ਼ ਹੈ। ਇੱਕ ਹੋਰ ਜਿਆਦਾ ਤਕਨੀਕੀ ਚਰਚਾ ਅਤੇ ਤਾਜ਼ਾ ਰਿਸਰਚ ਨਾਲ ਸਬੰਧਤ ਜਾਣਕਾਰੀ ਵਾਸਤੇ, ਦੇਖੋ ਐਨਟ੍ਰੌਪੀ (ਸਮੇਂ ਦਾ ਤੀਰ)
ਸਮੇਂ ਦਾ ਤੀਰ, ਜਾਂ ਟਾਈਮ ਦਾ ਐਰੋ, ਸਮੇਂ ਦੀ ਇੱਕ-ਪਾਸੜ ਦਿਸ਼ਾ ਜਾਂ ਅਸਮਰੂਪਤਾ ਨੂੰ ਸ਼ਾਮਿਲ ਕਰਨ ਵਾਲ਼ਾ ਬ੍ਰਿਟਿਸ਼ ਖਗੋਲਸ਼ਾਸਤਰੀ ਅਰਥ੍ਰ ਐਡਿੰਗਟਨ ਦੁਆਰਾ 1927 ਵਿੱਚ ਵਿਕਸਿਤ ਕੀਤਾ ਗਿਆ ਇੱਕ ਸੰਕਲਪ ਹੈ। ਇਹ ਦਿਸ਼ਾ, ਐਡਿੰਗਟਨ ਅਨੁਸਾਰ, ਐਟਮਾਂ, ਮੌਲੀਕਿਊਲਾਂ, ਅਤੇ ਵਸਤੂਆਂ ਦੀ ਬਣਤਰ ਦਾ ਅਧਿਐਨ ਕਰਕੇ ਨਿਰਧਾਰਿਤ ਕੀਤੀ ਜਾ ਸਕਦੀ ਹੈ, ਅਤੇ ਸੰਸਾਰ ਦੇ ਇੱਕ ਚਾਰ-ਅਯਾਮੀ ਸਾਪੇਖਿਕ ਨਕਸ਼ੇ (ਪੇਪਰ ਦਾ ਇੱਕ ਠੋਸ ਬਲੌਕ) ਉੱਤੇ ਵਾਹੀ ਜਾ ਸਕਦੀ ਹੈ।[1]
ਸੂਖਮ ਪੱਧਰ ਉੱਤੇ ਭੌਤਿਕੀ ਪ੍ਰਕ੍ਰਿਆਵਾਂ ਜਾਂ ਤਾਂ ਪੂਰੀ ਤਰਾਂ ਨਾਲ ਜਾਂ ਜਿਆਦਾਤਰ ਤੌਰ ਤੇ ਸਮਾਂ-ਸਮਰੂਪ ਹੁੰਦੀਆਂ ਮੰਨੀਆਂ ਜਾਂਦੀਆਂ ਹਨ: ਜੇਕਰ ਸਮੇਂ ਦੀ ਦਿਸ਼ਾ ਉਲਟਾ ਦਿੱਰਤੀ ਜਾਵੇ, ਤਾਂ ਉਹਨਾਂ ਨੂੰ ਦਰਸਾਉਣ ਵਾਲੀਆਂ ਸਿਧਾਂਤਿਕ ਸਟੇਟਮੈਂਟਾਂ (ਸਮੀਕਰਨਾਂ ਆਦਿ) ਸੱਚ ਰਹਿੰਦੀਆਂ ਹੋਣੀਆਂ ਚਾਹੀਦੀਆਂ ਹਨ। ਫੇਰ ਵੀ ਮੈਕ੍ਰੋਸਕੋਪਿਕ ਪੱਧਰ ਉੱਤੇ ਇਹ ਅਕਸਰ ਦਿਸਦਾ ਹੈ ਕਿ ਇਹ ਮਾਮਲਾ ਇੰਝ ਨਹੀਂ ਹੈ: ਟਾਈਮ ਦਾ ਇੱਕ ਸਪੱਸ਼ਟ ਪ੍ਰਵਾਹ (ਦਿਸ਼ਾ) ਹੁੰਦਾ ਹੈ।
ਐਡਿੰਗਟਨ
ਸੋਧੋਸੰਖੇਪ ਸਾਰਾਂਸ਼
ਸੋਧੋਤੀਰ
ਸੋਧੋਸਮੇਂ ਦਾ ਥਰਮੋਡਾਇਨਾਮਿਕ ਤੀਰ
ਸੋਧੋਸਮੇਂ ਦਾ ਬ੍ਰਹਿਮੰਡੀ ਤੀਰ
ਸੋਧੋਸਮੇਂ ਦਾ ਰੇਡੀਏਟਿਵ ਤੀਰ
ਸੋਧੋਸਮੇਂ ਦਾ ਕਾਰਣਾਤਮਿਕ ਤੀਰ
ਸੋਧੋਸਮੇਂ ਦਾ ਕਣ ਭੌਤਿਕ ਵਿਗਿਆਨ (ਕਮਜੋਰ) ਤੀਰ
ਸੋਧੋਸਮੇਂ ਦਾ ਕੁਆਂਟਮ ਤੀਰ
ਸੋਧੋਸਮੇਂ ਦਾ ਕੁਆਂਟਮ ਸੋਮਾ
ਸੋਧੋਭੌਤਿਕ ਵਿਗਿਆਨੀ ਕਹਿੰਦੇ ਹਨ ਕਿ ਕੁਆਂਟਮ ਅਨਸਰਟਨਟੀ ਇੰਟੈਂਗਲਮੈਂਟ ਨੂੰ ਜਨਮ ਦਿੰਦੀ ਹੈ, ਜੋ ਸਮੇਂ ਦੇ ਤੀਰ ਦਾ ਮਸ਼ਹੂਰ ਸੋਮਾ ਹੈ। ਵਿਚਾਰ ਕਿ ਇੰਟੈਂਗਲਮੈਂਟ ਜਰੂਰ ਹੀ ਸਮੇਂ ਦੇ ਤੀਰ ਨੂੰ ਸਮਝਾ ਸਕਦੀ ਹੈ 1980ਵੇਂ ਦਹਾਕੇ ਵਿੱਚ ਸੇਥ ਲੌਇਡ ਦੁਆਰਾ ਦਿੱਤਾ ਗਿਆ ਸੀ। ਲੌਇਡ ਨੇ ਤਰਕ ਕੀਤਾ ਕਿ ਕੁਆਂਟਮ ਅਨਸਰਟਨਟੀ (ਅਨਿਸ਼ਚਿਤਿਤਾ), ਅਤੇ ਜਿਸ ਤਰੀਕੇ ਨਾਲ ਫੈਲਦੀ ਹੈ, ਜਿਉਂ ਜਿਉਂ ਕਣ ਹੋਰ ਜਿਆਦਾ ਇੰਟੈਗਲਡ ਹੁੰਦੇ ਜਾਂਦੇ ਹਨ, ਸਮੇਂ ਦੇ ਤੀਰ ਦੇ ਇੱਕ ਸਹੀ ਸਾਧਨ ਦੇ ਤੌਰ ਤੇ ਪੁਰਾਣੇ ਕਲਾਸੀਕਲ ਸਬੂਤਾ਼ ਅੰਦਰ ਇਨਸਾਨੀ ਅਨਿਸ਼ਚਿਤਿਤਾ ਦੀ ਜਗਹ ਲੈ ਸਕਦੀ ਹੈ। ਲੌਇਡ ਮੁਤਾਬਿਕ; “ਸਮੇਂ ਦਾ ਤੀਰ ਵਧ ਰਹੇ ਸਹਿਸਬੰਧਾਂ ਦਾ ਇੱਕ ਤੀਰ ਹੈ।”[2]
ਸਮੇਂ ਦਾ ਮਾਨਸਿਕ/ਬੌਧਿਕ ਤੀਰ
ਸੋਧੋਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ Weinert, Friedel (2005). The scientist as philosopher: philosophical consequences of great scientific discoveries. Springer. p. 143. ISBN 3-540-21374-0., Chapter 4, p. 143
- ↑ https://www.wired.com/2014/04/quantum-theory-flow-time/
ਹੋਰ ਲਿਖਤਾਂ
ਸੋਧੋ- Lebowitz, Joel L. "Time's arrow and Boltzmann's entropy". Scholarpedia. 3 (4): 3448. doi:10.4249/scholarpedia.3448.
{{cite journal}}
: CS1 maint: unflagged free DOI (link) - Boltzmann, Ludwig (1964). Lectures On Gas Theory. University Of California Press. Translated from the original German by Stephen G. Brush. Originally published 1896/1898.
- Carroll, Sean (2010). From Eternity to Here: The Quest for the Ultimate Theory of Time. Dutton. Website Archived 2017-05-16 at the Wayback Machine.[permanent dead link]
- Coveney, Peter; Highfield, Roger (1990), The Arrow of Time: A voyage through science to solve time's greatest mystery, London: W. H. Allen, ISBN 978-1-85227-197-8
- Feynman, Richard (1965). The Character of Physical Law. BBC Publications. Chapter 5.
- Halliwell, J. J.; et al. (1994). Physical Origins of Time Asymmetry. Cambridge. ISBN 0-521-56837-4. (technical).
- Mersini-Houghton, L., Vaas, R. (eds.) (2012) The Arrows of Time. A Debate in Cosmology. Springer. ISBN 978-3642232589. (partly technical).
- Peierls, R (1979). Surprises in Theoretical Physics. Princeton. Section 3.8.
- Penrose, Roger (1989). The Emperor's New Mind. Oxford University Press. ISBN 0-19-851973-7. Chapter 7.
- Penrose, Roger (2004). The Road to Reality. Jonathan Cape. ISBN 0-224-04447-8. Chapter 27.
- Price, Huw (1996). Time's Arrow and Archimedes' Point. ISBN 0-19-510095-6. Website
- Zeh, H. D (2010). The Physical Basis of The Direction of Time. ISBN 3-540-42081-9. Official website for the book Archived 2014-01-09 at the Wayback Machine.
- "BaBar Experiment Confirms Time Asymmetry".
ਬਾਹਰੀ ਲਿੰਕ
ਸੋਧੋ- The Ritz-Einstein Agreement to Disagree Archived 2008-12-05 at the Wayback Machine., a review of historical perspectives of the subject, prior to the evolvement of quantum field theory.
- The Thermodynamic Arrow: Puzzles and Pseudo-Puzzles Huw Price on Time's Arrow
- Arrow of time in a discrete toy model
- The Arrow of Time Archived 2008-01-23 at the Wayback Machine.