ਸੇਰਗੇਈ ਨਜ਼ਾਰੋਵਿਚ ਬੁਬਕਾ (Ukrainian: Сергі́й Наза́рович Бу́бка; ਜਨਮ 4 ਦਸੰਬਰ 1963) ਰਿਟਾਇਰ ਯੂਕਰੇਨੀ ਪੋਲ ਵਾਲਟਰ ਹੈ। 1991 ਵਿੱਚ ਸੋਵੀਅਤ ਯੂਨੀਅਨ ਭੰਗ ਹੋਣ ਤੱਕ ਉਸਨੇ ਇਸਦੀ ਪ੍ਰਤਿਨਿਧਤਾ ਕੀਤੀ, ਵਾਰ ਵਾਰ ਸੰਸਾਰ ਦਾ ਸਰਬੋਤਮ ਅਥਲੀਟ ਬਣਿਆ।[1][2] ਅਤੇ ਉਹ 2012 ਵਿੱਚ ਉਨ੍ਹਾਂ 24 ਅਥਲੀਟਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਅਥਲੈਟਿਕਸ ਫੈਡਰੇਸ਼ਨਾਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ (ਹਾਲ ਆਫ਼ ਫ਼ੇਮ) ਦੇ ਉਦਘਾਟਨ ਲਈ ਲਿਆ ਗਿਆ ਸੀ।[3]

ਸਰਗੇਈ ਬੁਬਕਾ
2007 ਵਿੱਚ ਸਰਗੇਈ ਬੁਬਕਾ
ਨਿੱਜੀ ਜਾਣਕਾਰੀ
Native nameСергі́й Наза́рович Бу́бка
ਪੂਰਾ ਨਾਮਸੇਰਹੇ ਨਜ਼ਾਰੋਵਿਚ ਬੁਬਕਾ
ਰਾਸ਼ਟਰੀਅਤਾਯੂਕਰੇਨੀ
ਜਨਮ(1963-12-04)4 ਦਸੰਬਰ 1963
ਵੋਰੋਸ਼ਿਲੋਵਗਰਾਦ, ਯੂਕਰੇਨੀ ਐਸ.ਐਸ.ਆਰ, ਸੋਵੀਅਤ ਯੂਨੀਅਨ (ਹੁਣ ਲੁਹਾਂਸਕ, ਯੂਕਰੇਨ)
ਪੜ੍ਹਾਈਪੰਜਾਬੀ ਸਭਿਆਚਾਰ
ਸਰਗਰਮੀ ਦੇ ਸਾਲ1981–2001
ਕੱਦ1.83 m (6 ft 0 in)
ਭਾਰ80 kg (180 lb)
ਵੈੱਬ-ਸਾਈਟwww.sergeybubka.com
ਖੇਡ
ਦੇਸ਼ Soviet Union (1981–1991)
 ਯੂਕਰੇਨ (1991–2001)
ਖੇਡਟਰੈਕ ਅਤੇ ਫ਼ੀਲਡ
ਈਵੈਂਟਪੋਲ ਵੌਲਤ
Turned pro1981
Coached byਵਿਤਾਲੀ ਪੇਤਰੋਵ
ਸੇਵਾ ਮੁਕਤ2001
ਮੈਡਲ ਰਿਕਾਰਡ
Men's athletics
the  Soviet Union ਦਾ/ਦੀ ਖਿਡਾਰੀ
Olympic Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1988 Seoul Pole vault
World Championships
the  Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1983 Helsinki Pole vault
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1987 Rome Pole vault
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1991 Tokyo Pole vault
 ਯੂਕਰੇਨ ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1993 Stuttgart Pole vault
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1995 Gothenburg Pole vault
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1997 Athens Pole vault
World Indoor Championships
the  Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1985 Paris Pole vault
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1987 Indianapolis Pole vault
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1991 Sevilla Pole vault
 ਯੂਕਰੇਨ ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1995 Barcelona Pole vault
European Championships
the  Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1986 Stuttgart Pole vault
Goodwill Games
the  Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1986 Moscow Pole vault
Updated on 8 September 2012.

ਆਈ ਏ ਏ ਐਫ ਸੰਸਾਰ ਚੈਂਪੀਅਨਸ਼ਿਪਾਂ

ਸੋਧੋ

ਬੁਬਕਾ ਨੇ 1983 ਤੋਂ 1997 ਤੱਕ ਲਗਾਤਾਰ 6 ਆਈ ਏ ਏ ਐਫ ਸੰਸਾਰ ਚੈਂਪੀਅਨਸ਼ਿਪਾਂ ਜਿੱਤੀਆਂ:

ਸਾਲ ਪ੍ਰਤੀਯੋਗਤਾ ਜਗ੍ਹਾ ਪੁਜੀਸ਼ਨ ਜਿੱਤੀ ਉਚਾਈ
(ਮੀ)
1983 ਸੰਸਾਰ ਚੈਂਪੀਅਨਸ਼ਿਪਾਂ ਹੇਲਸਿੰਕੀ ਪਹਿਲੀ 5.70
1987 ਸੰਸਾਰ ਚੈਂਪੀਅਨਸ਼ਿਪਾਂ ਰੋਮ ਪਹਿਲੀ 5.85
1991 ਸੰਸਾਰ ਚੈਂਪੀਅਨਸ਼ਿਪਾਂ ਟੋਕੀਓ ਪਹਿਲੀ 5.95
1993 ਸੰਸਾਰ ਚੈਂਪੀਅਨਸ਼ਿਪਾਂ ਸਟੁੱਟਗਾਰਟ ਪਹਿਲੀ 6.00
1995 ਸੰਸਾਰ ਚੈਂਪੀਅਨਸ਼ਿਪਾਂ ਗੋਥਨਬਰਗ ਪਹਿਲੀ 5.92
1997 ਸੰਸਾਰ ਚੈਂਪੀਅਨਸ਼ਿਪਾਂ ਏਥਨਜ਼ ਪਹਿਲੀ 6.01

ਹਵਾਲੇ

ਸੋਧੋ
  1. International Olympic Committee. "Mr. Sergey BUBKA". Official website of the Olympic Movement. ...voted world's best athlete on several occasions.
  2. "Track and Field Athlete of the Year". Trackandfieldnews.com. Archived from the original on 2011-05-11. Retrieved 2013-07-31. {{cite web}}: Unknown parameter |dead-url= ignored (|url-status= suggested) (help)
  3. IAAF Hall Of Fame "IAAF Athletics". {{cite web}}: Check |url= value (help)