ਸਰਦਾਰ ਅੰਜੁਮ
ਸਰਦਾਰ ਅੰਜੁਮ(1941-2015)[1] ਊਰਦੂ ਅਦਬ ਜਗਤ ਵਿੱਚ ਸਿਰਕੱਢ ਭਾਰਤੀ ਸਾਹਿਤਕਾਰ ਅਤੇ ਦਾਰਸ਼ਨਿਕ ਸਨ।[2][3] ਉਹਨਾਂ ਨੇ 25 ਕਿਤਾਬਾਂ ਲਿਖੀਆਂ ਹਨ। ਉਹ ਪੰਜਾਬ ਯੂਨੀਵਰਸਿਟੀ ਦੇ ਉਰਦੂ ਵਿਭਾਗ ਦੇ ਮੁਖੀ ਰਹੇ। ਉਹਨਾਂ ਦੀ ਫੀਚਰ ਫਿਲਮ ਕਰਜ਼ਦਾਰ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਨੇੜਤਾ ਲਿਆਓਣ ਵਿੱਚ ਦੀ ਭੂਮਿਕਾ ਅਦਾ ਕੀਤੀ। ਉਹ ਚੰਡੀਗੜ੍ਹ ਦੇ ਨਜਦੀਕ ਹਰਿਆਣਾ ਦੇ ਸ਼ਹਿਰ ਪੰਚਕੂਲਾਵਿੱਚ ਰਹਿੰਦੇ ਸਨ।
ਸਰਦਾਰ ਅੰਜੁਮ | |
---|---|
ਜਨਮ | 22 ਅਪਰੈਲ 1941 |
ਮੌਤ | 15 ਜੁਲਾਈ 2015 ਮੋਹਾਲੀ, ਪੰਜਾਬ (ਭਾਰਤ) | (ਉਮਰ 74)
ਕਿੱਤਾ | ਸਾਹਿਤਕਾਰ, ਕਵੀ, ਦਾਰਸ਼ਨਿਕ |
ਭਾਸ਼ਾ | ਊਰਦੂ, ਹਿੰਦੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸ਼ੈਲੀ | ਗਜ਼ਲ, ਨਜ਼ਮ |
ਪ੍ਰਮੁੱਖ ਅਵਾਰਡ | ਪਦਮ ਭੂਸ਼ਣ, ਪਦਮ ਸ਼੍ਰੀ |
ਸਨਮਾਨ
ਸੋਧੋਕਾਵਿ ਨਮੂਨਾ
ਸੋਧੋਗਮੇ ਹਯਾਤ ਕਾ ਝਗੜਾ ਮਿਟਾ ਰਹਾ ਹੈ ਕੋਈ
ਚਲੇ ਭੀ ਆਓ ਕਿ ਦੁਨੀਆ ਸੇ ਜਾ ਰਹਾ ਹੈ ਕੋਈ।
ਕਹੋ ਅਜਲ ਸੇ ਜ਼ਰਾ ਦੋ ਘੜੀ ਠਹਿਰ ਜਾਏ
ਸੁਨਾ ਹੈ ਆਨੇ ਕਾ ਵਾਦਾ ਨਿਭਾ ਰਹਾ ਹੈ ਕੋਈ।
ਵੋ ਆਜ ਲਿਪਟੇਂ ਹੈਂ ਕਿਸ ਨਾਜ਼ੁਕੀ ਸੇ ਲਾਸ਼ੇ ਕੋ
ਕਿ ਜੈਸੇ ਰੂਠੋਂ ਕੋ ਮਨਾ ਰਹਾ ਹੈ ਕੋਈ।
ਕਹੀਂ ਪਲਟ ਕੇ ਨਾ ਆ ਜਾਏਂ ਸਾਂਸ ਨਬਜੋਂ ਮੇਂ
ਹਸੀਨ ਹਾਥੋਂ ਸੇ ਮਈਯੱਤ ਸਜਾ ਰਹਾ ਹੈ ਕੋਈ।
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ http://indianexpress.com/article/cities/chandigarh/i-want-to-live-in-hearts-of-people-i-dont-believe-in-death/
- ↑ India Tribune
- ↑ Indian Express
- ↑ "CM honours Padam Vibhushan awardee Dr. Sardar Anjum". NVO News. April 8, 2008. Archived from the original on ਸਤੰਬਰ 16, 2013. Retrieved ਜੁਲਾਈ 10, 2015.
{{cite news}}
: Unknown parameter|dead-url=
ignored (|url-status=
suggested) (help)