ਸਰਪੇਚ (ਹਿੰਦੀ:सरपेच ਉਰਦੂ:سرپیچ) ਪੱਗ ਦੀ ਮੋਹਰਲੀ ਨੋਕ ਤੇ ਪਹਿਨਣ ਵਾਲਾ ਇੱਕ ਗਹਿਣਾ ਹੈ, ਜਿਸ ਨੂੰ ਹਿੰਦੂ ਮੁਸਲਿਮ ਰਾਜੇ ਕਲਗੀ ਵਾਂਗ ਲਾਉਂਦੇ ਹੁੰਦੇ ਸਨ।[1]