ਸਰਫਰੋਸ਼ ਇੱਕ ਭਾਰਤੀ ਹਿੰਦੀ ਫਿਲਮ ਹੈ। ਇਸ ਫਿਲਮ ਨੂੰ ਜਾਨ ਮੈਥਿਊ ਮਠਾਨ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਸ ਵਿੱਚ ਆਮਿਰ ਖਾਨ, ਸੋਨਾਲੀ ਬੇਂਦਰੇ, ਨਸੀਰੁਦੀਨ ਸ਼ਾਹ ਆਦਿ ਅਭਿਨੇਤਾਵਾਂ ਨੇ ਅਭਿਨੇ ਕੀਤਾ ਹੈ।

ਸਰਫਰੋਸ਼
ਤਸਵੀਰ:Sarfarosh (Poster).jpg
Theatrical release poster
ਨਿਰਦੇਸ਼ਕਜਾਨ ਮੈਥਿਊ ਮਠਾਨ
ਨਿਰਮਾਤਾਜਾਨ ਮੈਥਿਊ ਮਠਾਨ
ਲੇਖਕਜਾਨ ਮੈਥਿਊ ਮਠਾਨ
ਸਿਤਾਰੇਆਮਿਰ ਖਾਨ
ਸੋਨਾਲੀ ਬੇਂਦਰੇ
ਮੁਕੇਸ਼ ਰਿਸ਼ੀ
ਸ਼੍ਰੀ ਵਲਭ ਵਿਆਸ
ਨਸੀਰੁਦੀਨ ਸ਼ਾਹ
ਸੰਗੀਤਕਾਰਜਤਿਨ-ਲਲਿਤ
ਸਿਨੇਮਾਕਾਰਵਿਕਾਸ ਸਿਵਾਰਮਨ
ਸੰਪਾਦਕJethu Mundul
ਸਟੂਡੀਓCinematt Pictures
ਵਰਤਾਵਾEros Entertainment
ਰਿਲੀਜ਼ ਮਿਤੀ(ਆਂ)30 ਅਪਰੈਲ 1999
ਮਿਆਦ166 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਾਕਸ ਆਫ਼ਿਸINR18 ਕਰੋੜ (US$2.8 million)[1]

ਹਵਾਲੇਸੋਧੋ

  1. "Collections". Box Office India. Archived from the original on 15 November 2013. Retrieved 15 November 2013.