ਸਰਸਵਤੀ ਪ੍ਰਧਾਨ (30 ਮਈ 1925-1 ਨਵੰਬਰ 2023) ਇੱਕ ਭਾਰਤੀ ਸਿਆਸਤਦਾਨ ਸੀ। ਉਹ ਓਡੀਸ਼ਾ ਤੋਂ ਭਾਰਤੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਵਜੋਂ ਚੁਣੀ ਗਈ ਸੀ।[1][2][3] ਜਨਵਰੀ 2018 ਤੱਕ, ਪ੍ਰਧਾਨ ਭੁਵਨੇਸ਼ਵਰ ਵਿੱਚ ਰਹਿੰਦੀ ਸੀ।

Saraswati Pradhan
Portrait of Saraswati Pradhan
MP of Rajya Sabha for Odisha
ਦਫ਼ਤਰ ਵਿੱਚ
1972–1978
ਹਲਕਾOdisha
Member of Odisha Legislative Assembly
ਦਫ਼ਤਰ ਵਿੱਚ
1961–1971
ਤੋਂ ਪਹਿਲਾਂNatabar Banchhor
ਤੋਂ ਬਾਅਦNatabar Banchhor
ਹਲਕਾBhatli
ਨਿੱਜੀ ਜਾਣਕਾਰੀ
ਜਨਮ(1925-05-30)30 ਮਈ 1925
ਮੌਤ1 ਨਵੰਬਰ 2023(2023-11-01) (ਉਮਰ 98)
Bhubaneswar, Odisha, India
ਸਿਆਸੀ ਪਾਰਟੀIndian National Congress
ਜੀਵਨ ਸਾਥੀDuriyodhan Pradhan
ਬੱਚੇ2 Sons and 2 daughters

ਸਰਸਵਤੀ ਪ੍ਰਧਾਨ ਦੀ ਮੌਤ 1 ਨਵੰਬਰ 2023 ਨੂੰ 98 ਸਾਲ ਦੀ ਉਮਰ ਵਿੱਚ ਹੋਈ।[4]

ਹਵਾਲੇ

ਸੋਧੋ
  1. "List Of Rajyasabha Members". Odisha Assembly. Retrieved 13 June 2016.
  2. "RAJYA SABHA MEMBERS BIOGRAPHICAL SKETCHES 1952 - 2003" (PDF). Rajya Sabha. Retrieved 13 June 2016.
  3. Dr. Smita Nayak (2016-03-01). Whither Women: A Shift from Endowment to Empowerment. EduPedia Publications (P) Ltd. pp. 159–. ISBN 978-1-5237-2411-6. Retrieved 13 June 2016.
  4. Former minister, RS member dies at 98