ਸਰਾਏ ਨਾਗਾ ਪੁਰਾਤਨ ਸਮੇਂ ਵਿੱਚ ਮੱਤੇ ਦੀ ਸਰਾਂ (ਜ਼ਿਲ੍ਹਾ ਫਿਰੋਜ਼ਪੁਰ) ਵਜੋਂ ਜਾਣਿਆ ਜਾਂਦਾ ਸੀ। ਹੁਣ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦਾ ਹੈ। ਇਹ ਨਗਰ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਸੜਕ ’ਤੇ ਸਥਿਤ ਹੈ।

ਸਰਾਏ ਨਾਗਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸ੍ਰੀ ਮੁਕਤਸਰ ਸਾਹਿਬ
ਭਾਸ਼ਾ
 • ਸਰਕਾਰੀਪੰਜਾਬੀ
 • ਰੀਜਨਲਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
Coastline0 kilometres (0 mi)
ClimateContinental with four seasons (Köppen)
Avg. summer temperature35 °C (95 °F)
Avg. winter temperature2 °C (36 °F)

ਹਵਾਲੇ

ਸੋਧੋ