ਸਲਫ਼ਰ ਡਾਈਆਕਸਾਈਡ
ਸਲਫ਼ਰ ਡਾਈਆਕਸਾਈਡ ਇੱਕ ਤੇਜ, ਜ਼ਹਿਰੀਲੀ ਗੈਸ ਹੈ। ਇਹ ਗੈਸ ਪੱਥਰ ਦਾ ਕੋਲੇ ਦੇ ਬਲਣ ਨਾਲ ਪੈਦਾ ਹੁੰਦੀ ਹੈ। ਇਹ ਸਾਹ ਦੀਆਂ ਬੀਮਾਰੀਆਂ ਪੈਦਾ ਕਰਨ ਵਾਲੀ ਗੈਸ ਹੈ। ਇਹ ਗੈਸ ਮੀਂਹ ਦੇ ਪਾਣੀ ਨਾਲ ਤੇਜ਼ਾਬ ਪੈਂਦਾ ਕਰਦੀ ਹੈ।ਜਿਸ ਨੂੰ ਤੇਜ਼ਾਬੀ ਮੀਂਹ ਕਿਹਾ ਜਾਂਦਾ ਹੈ।[2] ਉਦਯੋਗਾਂ ਦੁਆਰਾ ਪੈਦਾ ਕੀਤਾ ਧੂੰਆਂ, ਗਰਦ ਤੇ ਸਿੱਕੇ ਦੇ ਕਿਣਕੇ ਹਵਾ ਵਿੱਚ ਰਲਦੇ ਹਨ। ਇਹ ਸਾਹ ਨਾਲ ਅੰਦਰ ਜਾਂਦੇ ਹਨ ਅਤੇ ਪੌਦਿਆਂ ਉੱਤੇ ਜੰਮ ਜਾਂਦੇ ਹਨ। ਸਿੱਕੇ ਦੇ ਯੋਗਿਕ ਅਜਿਹਾ ਜ਼ਹਿਰ ਹੁੰਦੇ ਹਨ ਜੋ ਜੀਵਾਂ ਦੇ ਸਰੀਰ ਵਿੱਚ ਵੱਸ ਜਾਂਦਾ ਹੈ ਤੇ ਇਸ ਨਾਲ ਛੋਟੇ ਬੱਚਿਆਂ ਦੇ ਦਿਮਾਗਾਂ ਦੀ ਬਣਤਰ ਖਰਾਬ ਹੋ ਜਾਂਦੀ ਹੈ।
ਸਲਫ਼ਰ ਡਾਈਆਕਸਾਈਡ | |
---|---|
ਸਲਫ਼ਰ ਡਾਈਆਕਸਾਈਡ | |
Other names ਸਲਫ਼ਿਉਰਸ ਅਨਹਾਈਡ੍ਰਾਈਡ | |
Identifiers | |
CAS number | 7446-09-5 |
PubChem | 1119 |
ChemSpider | 1087 |
UNII | 0UZA3422Q4 |
EC ਸੰਖਿਆ | 231-195-2 |
UN ਗਿਣਤੀ | 1079, 2037 |
KEGG | D05961 |
MeSH | +ਡਾਈਆਕਸਾਈਡ ਸਲਫ਼ਰ +ਡਾਈਆਕਸਾਈਡ |
ChEBI | CHEBI:18422 |
ChEMBL | CHEMBL1235997 |
RTECS ਸੰਖਿਆ | WS4550000 |
Beilstein Reference | 3535237 |
Gmelin Reference | 1443 |
Jmol-3D images | Image 1 |
| |
| |
Properties | |
ਅਣਵੀਂ ਸੂਤਰ | SO 2 |
ਮੋਲਰ ਭਾਰ | 64.066 ਗ੍ਰਾਮ ਮੋਲ−1 |
ਦਿੱਖ | ਰੰਗਹੀਨ ਗੈਸ |
ਗੰਧ | ਤਿੱਖੀ[1] |
ਘਣਤਾ | 2.6288 ਕਿਲੋਗ੍ਰਾਮ ਮੀਟਰ−3 |
ਪਿਘਲਨ ਅੰਕ |
-72 °C, 201 K, -98 °F |
ਉਬਾਲ ਦਰਜਾ |
−10 °C, 263 K, 14 °F |
ਘੁਲਨਸ਼ੀਲਤਾ in water | 94 g/L |
ਵਾਸ਼ਪੀ ਦਬਾਅ | 237.2 kPa |
ਤੇਜ਼ਾਬਪਣ (pKa) | 1.81 |
ਲੇਸ | 0.403 cP (at 0 °C) |
Structure | |
ਵਿਕਰਨ | |
ਅਣਵੀ ਰੂਪ-ਰੇਖਾ | ਡਾਈਹੈਡਰਲ |
ਡਾਈਪੋਲ ਮੋਮੈਂਟ | 1.62 D |
Thermochemistry | |
Std enthalpy of formation ΔfH |
−296.81 ਕਿਲੋਜੂਲ ਮੋਲ−1 |
Standard molar entropy S |
248.223 J K−1 mol−1 |
Hazards | |
EU ਸੂਚਕ | 016-011-00-9 |
EU ਵਰਗੀਕਰਨ | T |
NFPA 704 | |
(verify) (what is: / ?) Except where noted otherwise, data are given for materials in their standard state (at 25 °C (77 °F), 100 kPa) | |
Infobox references |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ Sulfur dioxide, U.S. National Library of Medicine
- ↑ "Practical Winery & Vineyard Journal Jan/Feb 2009". www.practicalwinery.com. 1 Feb 2009.