ਸਲਾਮ ਬੰਬੇ!
ਸਲਾਮ ਬੰਬੇ! (ਹਿੰਦੀ: सलाम बॉम्बे!) 1988 ਵਿੱਚ ਬਣੀ ਹਿੰਦੀ ਫ਼ਿਲਮ ਜਿਸਦੀ ਨਿਰਦੇਸ਼ਕ ਅਤੇ ਨਿਰਮਾਤਾ ਮੀਰਾ ਨਾਇਰ ਹੈ।
ਸਲਾਮ ਬੰਬੇ! | |
---|---|
ਤਸਵੀਰ:Salaam Bombay! poster.jpg | |
ਨਿਰਦੇਸ਼ਕ | ਮੀਰਾ ਨਾਇਰ |
ਲੇਖਕ | ਮੀਰਾ ਨਾਇਰ ਸੂਨੀ ਤਾਰਾਪੋਰੇਵਾਲਾ |
ਨਿਰਮਾਤਾ | ਮੀਰਾ ਨਾਇਰ ਗੈਬਰੀਅਲ ਆਉਏਰ |
ਸਿਤਾਰੇ | ਸ਼ਫੀਕ ਸਈਅਦ ਤਾਰਾ ਲਾਸਰਾਡੋ ਹਂਸਾ ਵਿਠਲ ਚੰਦਾ ਸ਼ਰਮਾ ਅਨੀਤਾ ਕੰਵਰ ਨਾਨਾ ਪਾਟੇਕਰ ਰਘੁਬੀਰ ਯਾਦਵ |
ਸਿਨੇਮਾਕਾਰ | ਸੈਂਡੀ ਸਿੱਸੇਲ |
ਸੰਪਾਦਕ | ਬੈਰੀ ਅਲੈਗਜ਼ੈਂਡਰ ਬ੍ਰਾਊਨ |
ਸੰਗੀਤਕਾਰ | ਐਲ. ਸੁਬਰਾਮਨੀਅਮ |
ਰਿਲੀਜ਼ ਮਿਤੀ | 13 ਸਤੰਬਰ 1988 (ਟਰਾਂਟੋ ਫ਼ਿਲਮ ਫੈਸਟੀਵਲ) |
ਮਿਆਦ | 113 ਮਿੰਟ |
ਦੇਸ਼ | ਭਾਰਤ ਯੂਨਾਇਟਡ ਕਿੰਗਡਮ ਫ਼ਰਾਂਸ |
ਭਾਸ਼ਾਵਾਂ | ਹਿੰਦੀ ਅੰਗਰੇਜ਼ੀ |