ਸਲਾਵੀ ਭਾਸ਼ਾਵਾਂ
ਸਲਾਵੀ ਭਾਸ਼ਾਵਾਂ ਸਲਾਵੀ ਲੋਕਾਂ ਦੀਆਂ ਭਾਸ਼ਾਵਾਂ ਦਾ ਭਾਰਤ-ਯੂਰਪੀ ਭਾਸ਼ਾ ਪਰਿਵਾਰ ਦਾ ਇੱਕ ਸਬ ਗਰੁੱਪ ਹੈ, ਜਿਨ੍ਹਾਂ ਨੂੰ ਬੋਲਣ ਵਾਲੇ ਲੋਕ ਪੂਰਬੀ ਯੂਰਪ ਦੇ ਵੱਡੇ ਹਿੱਸੇ ਬਾਲਕਨ, ਮੱਧ ਯੂਰਪ ਦੇ ਕਾਫੀ ਇਲਾਕਿਆਂ ਦੇ, ਅਤੇ ਉੱਤਰੀ ਏਸ਼ੀਆ ਦੇ ਹਿੱਸਿਆਂ ਵਿੱਚ ਰਹਿੰਦੇ ਹਨ। ਇਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ 3 ਕਰੋੜ 15 ਲੱਖ ਦੇ ਨੇੜੇ ਹੈ।[2]
ਸਲਾਵੀ | |
---|---|
ਨਸਲੀਅਤ: | ਸਲਾਵ ਲੋਕ |
ਭੂਗੋਲਿਕ ਵੰਡ: | ਮੱਧ ਅਤੇ ਪੂਰਬੀ ਯੂਰਪ ਅਤੇ ਰੂਸ ਭਰ ਵਿੱਚ |
ਭਾਸ਼ਾਈ ਵਰਗੀਕਰਨ: | Indo-European
|
ਪਰੋਟੋ-ਭਾਸ਼ਾ : | Proto-Slavic |
ਉਪਭਾਗ: | • |
ਆਈ.ਐਸ.ਓ 639-5: | sla |
Linguasphere: | 53= (phylozone) |
Glottolog: | slav1255[1] |
![]() Countries where an East Slavic language is the national language
Countries where a West Slavic language is the national language Countries where a South Slavic language is the national language |
ਹਵਾਲੇਸੋਧੋ
- ↑ Nordhoff, Sebastian; Hammarström, Harald; Forkel, Robert; Haspelmath, Martin, eds. (2013). "ਸਲਾਵੀ". Glottolog 2.2. Leipzig: Max Planck Institute for Evolutionary Anthropology.
- ↑ Britannica - Slavic languages