ਸਲੀਮਾ ਹਾਸ਼ਮੀ
ਸਲੀਮਾ ਹਾਸ਼ਮੀ (Urdu: سلیمہ ہاشمی) (ਜਨਮ 1942) ਇੱਕ ਮਸ਼ਹੂਰ ਪਾਕਿਸਤਾਨੀ ਕਲਾਕਾਰ,[1] ਸਭਿਆਚਾਰਕ ਲੇਖਕ, ਪੇਂਟਰ[2][3] ਅਤੇ ਪ੍ਰਮਾਣੂ-ਵਿਰੋਧੀ ਕਾਰਕੁਨ ਹੈ। ਉਸ ਨੈਸ਼ਨਲ ਕਾਲਜ ਆਫ਼ ਆਰਟਸ ਵਿੱਚ ਪ੍ਰੋਫੈਸਰ ਅਤੇ ਮੁਖੀ ਦੇ ਤੌਰ ਤੇ ਚਾਰ ਸਾਲ ਦੇ ਲਈ ਸੇਵਾ ਕੀਤੀ ਹੈ।[4] ਉਹ ਪਾਕਿਸਤਾਨ ਦੇ ਸਭ ਤੋਂ ਨਾਮਵਰ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਅਤੇ ਬ੍ਰਿਟਿਸ਼ ਜਨਮੀ ਐਲਿਸ ਫੈਜ਼ ਦੀ ਵੱਡੀ ਧੀ ਹੈ।[5][6]
ਸਲੀਮਾ ਹਾਸ਼ਮੀ سلیمہ ہاشمی | |
---|---|
ਜਨਮ | 1942 ਨਵੀਂ ਦਿੱਲੀ, ਬ੍ਰਿਟਿਸ਼ ਭਾਰਤ |
ਨਾਗਰਿਕਤਾ | ਪਾਕਿਸਤਾਨ |
ਅਲਮਾ ਮਾਤਰ | ਨੈਸ਼ਨਲ ਕਾਲਜ ਆਫ਼ ਆਰਟਸ (ਐਨਸੀਏ) ਕਲਾ ਦੀ ਬਾਥ ਅਕੈਡਮੀ (ਬੀਏਏ) Rhode Island School of Design |
ਲਈ ਪ੍ਰਸਿੱਧ | ਪ੍ਰਮਾਣੂ ਹਥਿਆਰਘਟਾਈ |
ਪੁਰਸਕਾਰ | ਪ੍ਰਦਰਸ਼ਨ ਦਾ ਮਾਣ ਪੁਰਸਕਾਰ |
ਵਿਗਿਆਨਕ ਕਰੀਅਰ | |
ਖੇਤਰ | ਪੇਂਟਿੰਗ ਅਤੇ ਕਲਾਵਾਂ |
ਅਦਾਰੇ | ਬੀਕਨਹਾਊਸ ਨੈਸ਼ਨਲ ਯੂਨੀਵਰਸਿਟੀ (ਬੀਐਨਯੂ) ਗੌਰਮਿੰਟ ਕਾਲਜ ਯੂਨੀਵਰਸਿਟੀ, ਲਾਹੌਰ |
ਹਵਾਲੇ
ਸੋਧੋ- ↑ "Peace Museum receives painting from renowned artist Salima Hashmi". The Peace Museum.Org. 2011-06-27. Archived from the original on 2012-10-28. Retrieved 2012-11-22.
{{cite web}}
: Unknown parameter|dead-url=
ignored (|url-status=
suggested) (help) - ↑ "Herald Exclusive: Ayesha Jatoi interviews Salima Hashmi". Daily Dawn. 2011-02-02. Retrieved 2012-11-22.
- ↑ "Poetics of painting". The News International. 2010-02-21. Retrieved 2012-11-22.
- ↑ "Salima Hashmi to select works for Asian exhibition". Daily Times. 2004-07-14. Retrieved 2012-11-22.
- ↑ "Salima Hashmi". Jazbah.Org. Archived from the original on 2012-07-17. Retrieved 2012-11-22.
{{cite web}}
: Unknown parameter|dead-url=
ignored (|url-status=
suggested) (help) - ↑ "Salima Hashmi". Blue Chip Magazine. Archived from the original on 2012-01-26. Retrieved 2012-11-22.
{{cite web}}
: Unknown parameter|dead-url=
ignored (|url-status=
suggested) (help)