ਸਵਿੱਸ ਫ਼ਰੈਂਕ

ਸਵਿਟਜ਼ਰਲੈਂਡ ਅਤੇ ਲੀਖਟਨਸ਼ਟਾਈਨ ਦੀ ਮੁਦਰਾ

ਫ਼ਰਾਂਕ (ਨਿਸ਼ਾਨ: Fr. ਜਾਂ SFr.; ਜਰਮਨ: Franken, ਫ਼ਰਾਂਸੀਸੀ ਅਤੇ ਰੋਮਾਂਸ਼: franc, ਇਤਾਲਵੀ: franco; ਕੋਡ: CHF) ਸਵਿਟਜ਼ਰਲੈਂਡ ਅਤੇ ਲੀਖਟਨਸ਼ਟਾਈਨ ਦੀ ਮੁਦਰਾ ਅਤੇ ਕਨੂੰਨੀ ਟੈਂਡਰ ਹੈ; ਇਹ ਇਤਾਲਵੀ ਬਾਹਰੀ ਖੇਤਰ ਕਾਂਪੀਓਨ ਦੀਤਾਲੀਆ ਦਾ ਵੀ ਕਨੂੰਨੀ ਟੈਂਡਰ ਹੈ।

ਸਵਿੱਸ ਫ਼ਰੈਂਕ
Schweizer Franken (ਜਰਮਨ)
franc suisse (ਫ਼ਰਾਂਸੀਸੀ)
franco svizzero (ਇਤਾਲਵੀ)
franc svizzer (ਰੋਮਾਂਸ਼)
ਨੋਟਸਿੱਕੇ
ISO 4217
ਕੋਡCHF (numeric: 756)
ਉਪ ਯੂਨਿਟ0.01
Unit
ਬਹੁਵਚਨFranken (ਜਰਮਨ)
francs (ਫ਼ਰਾਂਸੀਸੀ)
franchi (ਇਤਾਲਵੀ)
francs (ਰੋਮਾਂਸ਼)
ਨਿਸ਼ਾਨCHF, SFr. (ਪੁਰਾਣਾ)
ਛੋਟਾ ਨਾਮStutz (1 CHF coin), 2-Fränkler (2 CHF coin), 5-Liiber (5 CHF coin) (Swiss German), balle(s) (≥1 CHF) thune (=5 CHF) (ਫ਼ਰਾਂਸੀਸੀ)
Denominations
ਉਪਯੂਨਿਟ
 1/100Rappen (ਜਰਮਨ)
centime (ਫ਼ਰਾਂਸੀਸੀ)
centesimo (ਇਤਾਲਵੀ)
rap (ਰੋਮਾਂਸ਼)
ਬਹੁਵਚਨ
Rappen (ਜਰਮਨ)
centime (ਫ਼ਰਾਂਸੀਸੀ)
centesimo (ਇਤਾਲਵੀ)
rap (ਰੋਮਾਂਸ਼)
Rappen (ਜਰਮਨ)
centimes (ਫ਼ਰਾਂਸੀਸੀ)
centesimi (ਇਤਾਲਵੀ)
raps (ਰੋਮਾਂਸ਼)
Banknotes10, 20, 50, 100, 200 & 1,000 francs
Coins5, 10 & 20 centimes, ½, 1, 2 & 5 francs
Demographics
ਅਧਿਕਾਰਤ ਵਰਤੋਂਕਾਰਫਰਮਾ:Country data ਸਵਿਟਜ਼ਰਲੈਂਡ
ਫਰਮਾ:Country data ਲੀਖਟਨਸ਼ਟਾਈਨ
ਇਟਲੀ ਕਾਂਪੀਓਨ ਦੀਤਾਲੀਆ[1]
ਗ਼ੈਰ-ਅਧਿਕਾਰਤ ਵਰਤੋਂਕਾਰਜਰਮਨੀ ਬਿਊਜ਼ਿੰਗਨ ਆਮ ਹੋਸ਼ਰਾਈਨ[2]
Issuance
ਕੇਂਦਰੀ ਬੈਂਕਅਵਿੱਸ ਰਾਸ਼ਟਰੀ ਬੈਂਕ
 ਵੈੱਬਸਾਈਟwww.snb.ch
PrinterOrell Füssli Arts Graphiques SA (ਜ਼ੂਰਿਖ)
Mintਸਵਿਸ ਟਕਸਾਲ
 ਵੈੱਬਸਾਈਟwww.swissmint.ch
Valuation
Inflation੦.੨% (੨੦੧੧)
 ਸਰੋਤ(de) Statistik Schweiz
Pegged witheuro, 1 EUR ≥ 1.20 CHF

ਹਵਾਲੇ

ਸੋਧੋ
  1. ਸਵਿੱਸ ਫ਼ਰਾਂਕ ਅਧਿਕਾਰਕ ਮੁਦਰਾ ਹੈ ਪਰ ਯੂਰੋ ਵੀ ਸਵੀਕਾਰਿਆ ਜਾਂਦਾ ਹੈ।
  2. Swiss franc is widely accepted, although Euro is officially used