ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।

ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ (ਉਚਾਰਨ: [ʃaˈkiɾa isaˈβel meβaˈɾak riˈpol]; ਜਨਮ 2 ਫਰਵਰੀ,1977),[1](English: /ʃəˈkɪərə/)[2] ਇਕ ਕੋਲੰਬੀਅਨ ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਤੇ ਮਾਡਲ ਹਨ ਜਿਨਾਂ ਦਾ ਜਨਮ ਬਰਾਂਕਿਲਾ ਵਿੱਚ ਹੋਇਆ। ਸ਼ਕੀਰਾ ਨੇ ਸਕੂਲ ਦੇ ਦੌਰਾਨ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਆਪਣੇ ਲਾਤੀਨੀ,ਅਰਬੀ ਰੋਕ ਐਂਡ ਰੋਲ ਪ੍ਰਭਾਵ ਤੇ ਬੈਲੇ ਡਾਂਸਿੰਗ ਸ਼ਾਮਲ ਹਨ। ਸ਼ਕੀਰਾ ਦੀ ਮਾਤਭਾਸ਼ਾ ਸਪੈਨਿਸ਼ ਹੈ ਪਰ ਇਹ ਸਹਿਜ ਤਰੀਕੇ ਨਾਲ ਅੰਗ੍ਰੇਜ਼ੀ, ਪੁਰਤਗਾਲੀ ਤੇ ਇਤਾਲਵੀ, ਫਰਾਂਸੀਸੀ ਤੇ ਕਾਤਾਲਾਨ ਵੀ ਬੋਲ ਲੈਂਦੀ ਹੈ। ਇਹ ਅਰਬੀ ਸ਼ਾਸਤਰੀ ਸੰਗੀਤ ਵੀ ਜਾਣਦੀ ਹੈ।

ਸ਼ਕੀਰਾ
ਜਨਮ
ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ

(1977-02-02) 2 ਫਰਵਰੀ 1977 (ਉਮਰ 47)
ਬਰਾਂਕਿਲਾ, ਕੋਲੰਬੀਆ
ਰਾਸ਼ਟਰੀਅਤਾਕੋਲੰਬੀਅਨ
ਪੇਸ਼ਾਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਮਾਡਲ
ਸਰਗਰਮੀ ਦੇ ਸਾਲ1990–ਵਰਤਮਾਨ
ਸੰਗਠਨਬੇਅਰਫੁੱਟ ਸੰਸਥਾ
ਸਾਥੀ
  • ਅੰਤੋਨਿਓ ਦੇ ਲਾ ਰੁਆ (2000–10)
  • ਗਿਰਾਡ ਪਿਕ (2011–2022)
ਬੱਚੇ1
ਸੰਗੀਤਕ ਕਰੀਅਰ
ਵੰਨਗੀ(ਆਂ)
ਲੇਬਲ
  • ਕੋਲੰਬੀਆ
  • ਏਪਿਕ
  • ਆਰਸੀਏ
  • ਸੋਨੀ ਲਾਤੀਨੀ
ਵੈੱਬਸਾਈਟshakira.com

ਸਥਾਨਕ ਨਿਰਮਾਤਵਾਂ ਦੇ ਨਾਲ ਉਸ ਦੀਆਂ ਪਹਿਲੀਆਂ ਦੋ ਐਲਬਮਾਂ ਮਸ਼ਹੂਰ ਨਹੀ ਹੋ ਸਕੀਆਂ। ਉਸ ਵਕਤ ਸ਼ਕੀਰਾ ਕੋਲੰਬੀਆ ਤੋਂ ਬਾਹਰ ਮਸ਼ਹੂਰ ਨਹੀ ਸੀ ਪਰ ਉਸ ਦੀ ਅਸਲੀ ਪ੍ਰਸਿਧੀ Pies Descalzos (1996),ਤੇ ਚੌਥੀ ਐਲਬਮ Dónde Están los Ladrones? (1998) ਦੇ ਨਾਲ ਹੀ ਹੋਈ।

ਉਹ ਦੋ ਗ੍ਰੈਮੀ ਪੁਰਸਕਾਰ, ਸੱਤ ਲਾਤੀਨੀ ਗ੍ਰੈਮੀ ਪੁਰਸਕਾਰ, ਤੇ ਗੋਲਡਨ ਗਲੋਬ ਪੁਰਸਕਾਰ ਲਈ ਨਾਮਜ਼ਦ ਹੋਈ ਹੈ। ਇਹ ਅਜੇ ਸਭ ਤੋਂ ਵੱਧ ਬਿਕਣ ਵਾਲੀ ਕੋਲੰਬਿਬੀਅਨ ਕਲਾਕਾਰ ਹੈ ਜਿਸ ਦੀਆਂ 60 ਮਿਲੀਅਨ ਤੋਂ ਵੱਧ ਐਲਬਮਾਂ ਦੁਨੀਆਂ ਭਰ ਵਿੱਚ ਬਿਕ ਚੁੱਕੀਆਂ ਹਨ।[3] ਸ਼ਕੀਰਾ ਦਾ ਮਸ਼ਹੂਰ ਗਾਣਾ ਵੱਕਾ ਵੱਕਾ 2010 ਵਿੱਚ ਫੁਟਬਾਲ ਵਿਸ਼ਵ ਕਪ ਵਿੱਚ ਵਿੱਚ ਗਾਉਣ ਲਈ ਚੁਣਿਆ ਗਿਆ ਸੀ। ਸ਼ਕੀਰਾ ਨੂੰ ਹੌਲੀਵੁਡ ਵਾਕ ਆਫ਼ ਫ਼ੇਮ ਵਿੱਚ ਇਕ ਸਟਾਰ ਮਿਲਿਆ ਹੈ। ਫੋਰਬਜ਼ ਨੇ 2014 ਵਿੱਚ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਦੀ ਲਿਸਟ ਵਿੱਚ 54ਵਾਂ ਸਥਾਨ ਦਿੱਤਾ ਹੈ। [4]

ਡਿਸਕੋਗ੍ਰਾਫ਼ੀ

ਸੋਧੋ

ਫ਼ਿਲਮੋਗ੍ਰਾਫ਼ੀ

ਸੋਧੋ

Filmography

ਸੋਧੋ

Television

ਸੋਧੋ
Year Title Role Notes
1994 ਐਲ ਓਏਸਿਸ ਲੁਈਸਾ ਮਾਰੀਆ ਰੀਕੋ
2002 ਪੌਪਸਟਾਰ ਬ੍ਰਾਜ਼ੀਲ ਸਲਾਹਕਾਰ ਸਹਾਇਕ Season 1
2002 ਤਾਇਨਾ ਆਪਣੇ ਆਪ ਨੂੰ ਐਪੀਸੋਡ: "ਅਬੁਏਲੋ ਸਭ ਤੋਂ ਵਧੀਆ ਜਾਣਦਾ ਹੈ"
2005 7 ਵਿਦਾਸ ਐਪੀਸੋਡ: "ਟੂਡੋ ਪੋਰ ਲਾਸ ਪੇਸਟਿਸ"
2009 ਬਦਸੂਰਤ ਬੈਟੀ ਐਪੀਸੋਡ: "ਬਹਾਮਾਸ ਤਿਕੋਣ"
2010 ਵੇਵਰਲੀ ਪਲੇਸ ਦੇ ਜਾਦੂਗਰ ਐਪੀਸੋਡ: "ਡੂਡ ਸ਼ਕੀਰਾ ਵਰਗਾ ਲੱਗਦਾ ਹੈ"
2011 ਡੋਰਾ ਅਤੇ ਦੋਸਤ: ਸ਼ਹਿਰ ਵਿੱਚ ਐਪੀਸੋਡ: "ਡੋਰਾਜ਼ ਐਕਸਪਲੋਰਰ ਗਰਲਜ਼: ਸਾਡਾ ਪਹਿਲਾ ਸਮਾਰੋਹ"
2013–2014 ਅਵਾਜ ਕੋਚ / ਸਲਾਹਕਾਰ ਸੀਜ਼ਨ 4 ਅਤੇ 6
2014 Dreamland ਆਪਣੇ ਆਪ ਨੂੰ ਐਪੀਸੋਡ: "3"
2020 ਗਲੋਬਲ ਟੀਚਾ: ਸਾਡੇ ਭਵਿੱਖ ਲਈ ਏਕਤਾ ਟੈਲੀਵਿਜ਼ਨ ਵਿਸ਼ੇਸ਼
2020 ਦਿ ਡਿਜ਼ਨੀ ਫੈਮਿਲੀ ਸਿੰਗਲੌਂਗ: ਵਾਲੀਅਮ II
2022 ਮੇਰੇ ਨਾਲ ਨੱਚਣਾ ਟੀਵੀ ਤੇ ​​ਆਉਣ ਆਲਾ ਨਾਟਕ
ਜ਼ੂਟੋਪੀਆ+ ਗਜ਼ਲ (ਆਵਾਜ਼) ਐਪੀਸੋਡ: "ਇਸ ਲਈ ਤੁਸੀਂ ਸੋਚਦੇ ਹੋ ਕਿ ਤੁਸੀਂ ਪ੍ਰੈਂਸ ਕਰ ਸਕਦੇ ਹੋ?"; ਪੁਰਾਲੇਖ ਰਿਕਾਰਡਿੰਗ
Year Title Role Notes
2002 ਸ਼ਕੀਰਾ: ਦਸਤਾਵੇਜ਼ੀ ਫਿਲਮ ਆਪਣੇ ਆਪ ਨੂੰ ਦਸਤਾਵੇਜ਼ੀ
2007 ਪਾਈਜ਼ ਡੇਸਕਲਜ਼ੋਸ ਫਾਊਂਡੇਸ਼ਨ
2011 ਆਓ ਸੂਰਜ ਨੂੰ ਚੜ੍ਹਾਈਏ
ਸ਼ਕੀਰਾ ਨਾਲ ਇੱਕ ਦਿਨ
2016 ਜ਼ੂਟੋਪੀਆ ਗਜ਼ਲ[5] ਆਵਾਜ਼ ਦੀ ਭੂਮਿਕਾ
2020 ਮਿਸ ਅਮਰੀਕਨਾ ਆਪਣੇ ਆਪ ਨੂੰ ਦਸਤਾਵੇਜ਼ੀ
2022 ਜੈਨੀਫਰ ਲੋਪੇਜ਼: ਹਾਫਟਾਈਮ


ਪੁਰਸਕਾਰ

ਸੋਧੋ
Awards
ਪਿਛਲਾ
Rubén Blades
for
Tiempo
Grammy Award for Best Latin Pop Album
2001
for Shakira MTV Unplugged
ਅਗਲਾ
Freddy Fender
for La Música de Baldemar Huerta
ਪਿਛਲਾ
Ozomatli
for Street Signs
Grammy Award for Best Latin Rock/Alternative Album
2006
for Fijación Oral Vol. 1
ਅਗਲਾ
Maná
for Amar es Combatir
ਪਿਛਲਾ
Alejandro Sanz
for Tú No Tienes Alma
Latin Grammy Award for Record of the Year
2006
for La Tortura
ਅਗਲਾ
Juan Luis Guerra
for La Llave de Mi Corazón
Latin Grammy Award for Song of the Year
2006
for La Tortura
Latin Grammy Award for Album of the Year
2006
for Fijación Oral Vol. 1

ਇੰਨਾ ਨੂ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "Shakira Biography". The Biography Channel. Retrieved March 28, 2013.
  2. See ।nogolo: pronunciation of Shakira
  3. "Rolling Stone". Rolling Stone. Archived from the original on ਸਤੰਬਰ 7, 2014. Retrieved September 28, 2014. {{cite web}}: Unknown parameter |dead-url= ignored (|url-status= suggested) (help)
  4. "The World's 100 Most Powerful Women". Forbes. Forbes. Retrieved 26 June 2014.
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named THRShakira