ਸ਼ਕੀਲ ਆਜ਼ਮੀ
ਸ਼ਕੀਲ ਆਜ਼ਮੀ (ਜਨਮ 20 ਅਪ੍ਰੈਲ 1971 ਵਿੱਚ ਆਜ਼ਮਗੜ੍ਹ, ਉੱਤਰ ਪ੍ਰਦੇਸ਼) ਇੱਕ ਗੀਤਕਾਰ ਲੇਖਕ ਹੈ, ਜਿਸਨੇ 11 ਸਾਹਿਤਕ ਪੁਰਸਕਾਰ ਜਿੱਤੇ ਹਨ।[1]
ਸ਼ਕੀਲ ਆਜ਼ਮੀ | |
---|---|
ਜਨਮ | ਆਜ਼ਮਗੜ੍ਹ, ਉੱਤਰ ਪ੍ਰਦੇਸ਼, ਭਾਰਤ | 20 ਅਪ੍ਰੈਲ 1971
ਪੇਸ਼ਾ | ਕਵੀ, ਗੀਤਕਾਰ, ਪਟਕਥਾ |
ਜੀਵਨ ਸਾਥੀ | ਨਸਰੀਨ ਖਾਨ |
ਬੱਚੇ | ਅਲਮਸ ਖ਼ਾਨ ਕਾਇਨਾਤ ਖ਼ਾਨ ਅਲਤਮਸ਼ ਖ਼ਾਨ ਸਦਫ਼ ਖ਼ਾਨ ਸ਼ਾਜ਼ੀਆ ਖ਼ਾਨ ਆਇਸ਼ਾ ਖ਼ਾਨ |
Parent(s) | ਵਕੀਲ ਅਹਿਮਦ ਖ਼ਾਨ ਸਿਤਾਰਯੂਨਿਸਾ ਖ਼ਾਨ |
ਫ਼ਿਲਮੋਗ੍ਰਾਫੀ
ਸੋਧੋਗੀਤਕਾਰ ਵਜੋਂ
- ਲਖਨਵੀ ਇਸ਼ਕ 2015 ਵਿਚ
- ਇਸ਼ਕ ਕੇ ਪਰਿੰਦੇ 2015 ਵਿੱਚ[2]
- ਜ਼ਿਦ
- ਕਰਲੇ ਪਿਆਰ ਕਰਲੇ
- ਯਾ ਰਬ
- 1920: ਈਵਿਲ ਰਿਟਰਨ
ਪ੍ਰਕਾਸ਼ਿਤ ਪੋਥੀਆਂ
ਸੋਧੋ- ਧੂਪ ਦਰਿਆ (ਕਾਵਿ ਸੰਗ੍ਰਹਿ) - 1996
- ਐਸ਼ਟਰੇ (ਕਾਵਿ ਸੰਗ੍ਰਹਿ) - 2000
- ਰਸਤਾ ਬੁਲਾਤਾ ਹੈ (ਕਾਵਿ ਸੰਗ੍ਰਹਿ) - 2005
- ਖਿਜ਼ਾਂ ਕਾ ਮੌਸਮ ਰੁਕਾ ਹੂਆ ਹੈ (ਕਾਵਿ ਸੰਗ੍ਰਹਿ) – 2010
- ਮਿੱਟੀ ਮੇਂ ਅਸਮਾਨ (ਕਾਵਿ ਸੰਗ੍ਰਹਿ) - 2012
- ਪੋਖਰ ਮੇਂ ਸਿੰਘਾੜੇ, ਬਚਪਨ ਜੀਵਨੀ (ਕਾਵਿ ਸੰਗ੍ਰਹਿ) - 2014
ਬਾਹਰੀ ਲਿੰਕ
ਸੋਧੋ- ਸ਼ਕੀਲ ਆਜ਼ਮੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- http://hindigeetmala.net/lyricist/shakeel_azmi.php
- http://gaana.com/artist/shakeel-azmi
- http://www.timesmusic.com/list/artist/shakeel-azmi-1779-1.html Archived 2017-06-29 at the Wayback Machine.
- http://www.saregama.com/portal/pages/artist?mode=get_details_by_name&artistName=SHAKEEL%20AZMI
- http://www.bbc.co.uk/music/artists/bd030977-ddb9-49a3-9cd2-f32511e2f124
ਹਵਾਲੇ
ਸੋਧੋ- ↑ http://www.bollywoodhungama.com/celebritymicro/index/id/6821 Article in BollywoodHungama.com
- ↑ http://www.bollywoodhungama.com/moviemicro/cast/id/4123729