ਸ਼ਟੁੱਟਗਾਟ

(ਸ਼ਟੁਟਗਾਰਟ ਤੋਂ ਮੋੜਿਆ ਗਿਆ)

ਸ਼ਟੁੱਟਗਾਟ ਜਾਂ ਸ਼ਟੁਟਗਾਰਟ (/ˈʃtʊtɡɑːrt/; ਜਰਮਨ ਉਚਾਰਨ: [ˈʃtʊtɡaʁt] ( ਸੁਣੋ), ਆਲੇਮਾਨੀ: Schduagert) ਦੱਖਣੀ ਜਰਮਨੀ 'ਚ ਪੈਂਦੇ ਬਾਡਨ-ਵਿਊਟਮਬੁਰਕ ਰਾਜ ਦੀ ਰਾਜਧਾਨੀ ਹੈ। ਇਹ ਜਰਮਨੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ ਜੀਹਦੀ ਅਬਾਦੀ ੫੮੭,੬੫੫ (ਜੂਨ ੨੦੧੪) ਹੈ[2] ਜਦਕਿ ਵਡੇਰੇ ਸ਼ਟੁੱਟਗਾਟ ਮਹਾਂਨਗਰੀ ਇਲਾਕੇ ਦੀ ਅਬਾਦੀ ਲਗਭਗ ੫੩ ਲੱਖ (੨੦੦੮) ਹੈ[3] ਜੋ ਰਾਈਨ-ਰੂਅਰ ਇਲਾਕਾ, ਬਰਲਿਨ/ਬਰਾਂਡਨਬੁਰਕ ਅਤੇ ਰਾਈਨ-ਮਾਈਨ ਇਲਾਕੇ ਤੋਂ ਬਾਅਦ ਜਰਮਨੀ ਵਿੱਚ ਚੌਥੇ ਦਰਜੇ 'ਤੇ ਹੈ।

ਸ਼ਟੁੱਟਗਾਟ
ਸ਼ਹਿਰ
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਸ਼ਟਰਾਟਸਥੇਆਟਰ, ਬਾਡ ਫ਼ੋਕਸਫ਼ੈਸਟ ਵਿੱਚ ਕਾਨਸ਼ਟਾਟਰ, ਸ਼ਲੋਸਪਲਾਟਸ ਵਿਖੇ ਇੱਕ ਫ਼ੁਹਾਰਾ, ਸ਼ੀਲਰਪਲਾਟਸ ਵਿਖੇ ਫ਼ਰੂਖ਼ਟਕਾਸਟਨ ਦਾ ਮੂਹਰਲਾ ਪਾਸਾ ਅਤੇ ਫ਼ਰਾਈਡਰਿਸ਼ ਸ਼ੀਲਰ ਦਾ ਬੁੱਤ, ਨਵਾਂ ਮਹੱਲ ਅਤੇ ਸ਼ੀਲਰਪਲਾਟਸ ਵਿਖੇ ਪੁਰਾਣਾ ਕਿਲਾ।
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਸ਼ਟਰਾਟਸਥੇਆਟਰ, ਬਾਡ ਫ਼ੋਕਸਫ਼ੈਸਟ ਵਿੱਚ ਕਾਨਸ਼ਟਾਟਰ, ਸ਼ਲੋਸਪਲਾਟਸ ਵਿਖੇ ਇੱਕ ਫ਼ੁਹਾਰਾ, ਸ਼ੀਲਰਪਲਾਟਸ ਵਿਖੇ ਫ਼ਰੂਖ਼ਟਕਾਸਟਨ ਦਾ ਮੂਹਰਲਾ ਪਾਸਾ ਅਤੇ ਫ਼ਰਾਈਡਰਿਸ਼ ਸ਼ੀਲਰ ਦਾ ਬੁੱਤ, ਨਵਾਂ ਮਹੱਲ ਅਤੇ ਸ਼ੀਲਰਪਲਾਟਸ ਵਿਖੇ ਪੁਰਾਣਾ ਕਿਲਾ।
Coat of arms of ਸ਼ਟੁੱਟਗਾਟ
Location of ਸ਼ਟੁੱਟਗਾਟ
Map
CountryGermany
Stateਬਾਡਨ-ਵਿਊਟਮਬਰਕ
Admin. regionਸ਼ਟੁੱਟਗਾਟ
DistrictStadtkreis
Founded੧੦ਵੀਂ ਸਦੀ
Subdivisions੨੩ ਜ਼ਿਲ੍ਹੇ
ਸਰਕਾਰ
 • ਓਬਾਬਿਊਰਗਾਮਾਈਸਟਰਫ਼ਰਿਟਸ ਕੂਅਨ (ਗਰੂਨਾ)
ਖੇਤਰ
 • ਕੁੱਲ207.36 km2 (80.06 sq mi)
ਉੱਚਾਈ
245 m (804 ft)
ਆਬਾਦੀ
 (ਦਸੰਬਰ ੨੦੦੮)[1]
 • ਕੁੱਲ5,87,655
 • ਘਣਤਾ2,800/km2 (7,300/sq mi)
ਸਮਾਂ ਖੇਤਰਯੂਟੀਸੀ+01:00 (CET)
 • ਗਰਮੀਆਂ (ਡੀਐਸਟੀ)ਯੂਟੀਸੀ+02:00 (CEST)
Postal codes
70173–70619
Dialling codes0711
ਵਾਹਨ ਰਜਿਸਟ੍ਰੇਸ਼ਨS
ਵੈੱਬਸਾਈਟstuttgart.de

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Web
  2. "ਪੁਰਾਲੇਖ ਕੀਤੀ ਕਾਪੀ". Archived from the original on 2014-07-28. Retrieved 2014-08-18. {{cite web}}: Unknown parameter |dead-url= ignored (|url-status= suggested) (help)
  3. "Stuttgart". Initiativkreis Europäische Metropolregionen. Archived from the original on 12 ਜੂਨ 2018. Retrieved 23 March 2009. {{cite web}}: Unknown parameter |dead-url= ignored (|url-status= suggested) (help) (ਜਰਮਨ)