ਸ਼ਟੁੱਟਗਾਟ
ਸ਼ਟੁੱਟਗਾਟ ਜਾਂ ਸ਼ਟੁਟਗਾਰਟ (/ˈʃtʊtɡɑːrt/; ਜਰਮਨ ਉਚਾਰਨ: [ˈʃtʊtɡaʁt] ( ਸੁਣੋ), ਆਲੇਮਾਨੀ: Schduagert) ਦੱਖਣੀ ਜਰਮਨੀ 'ਚ ਪੈਂਦੇ ਬਾਡਨ-ਵਿਊਟਮਬੁਰਕ ਰਾਜ ਦੀ ਰਾਜਧਾਨੀ ਹੈ। ਇਹ ਜਰਮਨੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ ਜੀਹਦੀ ਅਬਾਦੀ ੫੮੭,੬੫੫ (ਜੂਨ ੨੦੧੪) ਹੈ[2] ਜਦਕਿ ਵਡੇਰੇ ਸ਼ਟੁੱਟਗਾਟ ਮਹਾਂਨਗਰੀ ਇਲਾਕੇ ਦੀ ਅਬਾਦੀ ਲਗਭਗ ੫੩ ਲੱਖ (੨੦੦੮) ਹੈ[3] ਜੋ ਰਾਈਨ-ਰੂਅਰ ਇਲਾਕਾ, ਬਰਲਿਨ/ਬਰਾਂਡਨਬੁਰਕ ਅਤੇ ਰਾਈਨ-ਮਾਈਨ ਇਲਾਕੇ ਤੋਂ ਬਾਅਦ ਜਰਮਨੀ ਵਿੱਚ ਚੌਥੇ ਦਰਜੇ 'ਤੇ ਹੈ।
ਸ਼ਟੁੱਟਗਾਟ | ||
---|---|---|
ਸ਼ਹਿਰ | ||
Country | Germany | |
State | ਬਾਡਨ-ਵਿਊਟਮਬਰਕ | |
Admin. region | ਸ਼ਟੁੱਟਗਾਟ | |
District | Stadtkreis | |
Founded | ੧੦ਵੀਂ ਸਦੀ | |
Subdivisions | ੨੩ ਜ਼ਿਲ੍ਹੇ | |
ਸਰਕਾਰ | ||
• ਓਬਾਬਿਊਰਗਾਮਾਈਸਟਰ | ਫ਼ਰਿਟਸ ਕੂਅਨ (ਗਰੂਨਾ) | |
ਖੇਤਰ | ||
• ਕੁੱਲ | 207.36 km2 (80.06 sq mi) | |
ਉੱਚਾਈ | 245 m (804 ft) | |
ਆਬਾਦੀ (ਦਸੰਬਰ ੨੦੦੮)[1] | ||
• ਕੁੱਲ | 5,87,655 | |
• ਘਣਤਾ | 2,800/km2 (7,300/sq mi) | |
ਸਮਾਂ ਖੇਤਰ | ਯੂਟੀਸੀ+01:00 (CET) | |
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | |
Postal codes | 70173–70619 | |
Dialling codes | 0711 | |
ਵਾਹਨ ਰਜਿਸਟ੍ਰੇਸ਼ਨ | S | |
ਵੈੱਬਸਾਈਟ | stuttgart.de |
ਵਿਕੀਮੀਡੀਆ ਕਾਮਨਜ਼ ਉੱਤੇ ਸ਼ਟੁੱਟਗਾਟ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedWeb
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-07-28. Retrieved 2014-08-18.
{{cite web}}
: Unknown parameter|dead-url=
ignored (|url-status=
suggested) (help) - ↑ "Stuttgart". Initiativkreis Europäische Metropolregionen. Archived from the original on 12 ਜੂਨ 2018. Retrieved 23 March 2009.
{{cite web}}
: Unknown parameter|dead-url=
ignored (|url-status=
suggested) (help) (ਜਰਮਨ)