ਸ਼ਟੇਫ਼ਾਨ ਸਵਾਈਕ (ਜਰਮਨ: [tsvaɪk]; 28 ਨਵੰਬਰ 1881 – 22 ਫਰਵਰੀ 1942) ਇੱਕ ਆਸਟ੍ਰੀਆਈ ਨਾਵਲਕਾਰ, ਨਾਟਕਕਾਰ, ਪੱਤਰਕਾਰ, ਅਤੇ ਜੀਵਨੀਕਾਰ ਸੀ। 1920ਵਿਆਂ, ਅਤੇ 1930ਵਿਆਂ ਵਿੱਚ, ਆਪਣੇ ਸਾਹਿਤਕ ਕੈਰੀਅਰ ਦੀ ਬੁਲੰਦੀ ਸਮੇਂ, ਉਹ ਸੰਸਾਰ ਦੇ ਸਭ ਤੋਂ ਪ੍ਰਸਿੱਧ ਲੇਖਕਾਂ ਵਿੱਚੋਂ ਇੱਕ ਸੀ।[1]

ਸ਼ਟੇਫ਼ਾਨ ਸਵਾਈਕ
ਜਨਮ(1881-11-28)28 ਨਵੰਬਰ 1881
ਮੌਤ22 ਫਰਵਰੀ 1942(1942-02-22) (ਉਮਰ 60)
Petrópolis, Rio de Janeiro, ਬਰਾਜ਼ੀਲ
ਪੇਸ਼ਾਨਾਵਲਕਾਰ, ਨਾਟਕਕਾਰ, ਪੱਤਰਕਾਰ, ਅਤੇ ਜੀਵਨੀਕਾਰ
ਲਈ ਪ੍ਰਸਿੱਧThe Royal Game, Amok, Letter from an Unknown Woman, Confusion
ਜੀਵਨ ਸਾਥੀFriderike Maria von Winternitz (born Burger) (1920–1938; ਤੱਲਾਕ)
Lotte Altmann (1939–1942; ਖੁਦ ਦੀ ਮੌਤ)
Parent(s)ਮੋਰਿਤਜ਼ ਸ਼ਵਾਇਗ (1845–1926)
Ida Brettauer (1854–1938)
ਰਿਸ਼ਤੇਦਾਰਅਲਫਰੈੱਡ ਸ਼ਵਾਇਗ (1879–1977)
(ਭਰਾ)
ਦਸਤਖ਼ਤ

ਜੀਵਨੀ

ਸੋਧੋ

ਹਵਾਲੇ

ਸੋਧੋ
  1. "Stefan Zweig: The Secret Superstar" by Julie Kavanagh, Intelligent Life, (northern) spring 2009