ਸ਼ਨਾਥੀ ਕ੍ਰਿਸ਼ਨਾ
ਸ਼ਾਂਤੀ ਕ੍ਰਿਸ਼ਨਾ ਇੱਕ ਭਾਰਤੀ ਡਾਂਸਰ ਅਤੇ ਫ਼ਿਲਮ ਅਦਾਕਾਰਾ ਹੈ, ਜਿਸ ਨੂੰ ਤਾਮਿਲ ਫ਼ਿਲਮਾਂ ਦੇ ਨਾਲ ਮਲਿਆਲਮ ਫ਼ਿਲਮ ਵਿੱਚ ਕੰਮ ਲਈ ਜਾਣਿਆ ਜਾਂਦਾ ਹੈ। ਇਹ 1980 ਅਤੇ 1990 ਦੇ ਦਰਮਿਆਨ ਇੱਕ ਪ੍ਰਸਿੱਧ ਅਭਿਨੇਤਰੀ ਸੀ। ਇਸਨੂੰ ਚਕੋਰਾਮਾਂ ਵਿੱਚ ਉਸ ਦੇ ਪ੍ਰਦਰਸ਼ਨ ਲਈ ਸਰਬੋਤਮ ਅਦਾਕਾਰਾ ਲਈ ਕੇਰਲ ਸਟੇਟ ਫਿਲਮ ਅਵਾਰਡ ਜਿੱਤਿਆ।
ਜੀਵਨ
ਸੋਧੋਇਹ ਮੁੰਬਈ ਵਿੱਚ ਆਰ. ਕ੍ਰਿਸ਼ਨ ਅਤੇ ਸ਼ਾਰਦਾ ਦੇ ਘਰ ਵਿੱਚ ਜਨਮ ਲੈਂਦੀ ਹੈ। ਇਸਦੀ ਮਾਂ ਬੋਲੀ ਤਾਮਿਲ ਹੈ। ਉਸਨੇ ਆਪਣੀ ਸਿੱਖਿਆ ਮੁੰਬਈ ਐਮ.ਏ. ਕਾਲਜ ਅਤੇ ਜਨਰਲ ਐਜੂਕੇਸ਼ਨ ਅਕੈਡਮੀ ਵਿੱਚ ਪੂਰੀ ਕੀਤੀ. ਉਨ੍ਹਾਂ ਦੇ ਤਿੰਨ ਭਰਾ ਹਨ। ਸ਼੍ਰੀਰਾਮ, ਸਤੇਸ਼ ਅਤੇ ਸੁਰੇਸ਼ ਕ੍ਰਿਸਨਾ ਜੋ ਇੱਕ ਫ਼ਿਲਮ ਡਾਇਰੈਕਟਰ ਹਨ। ਇਹ ਇੱਕ ਜਾਣੀ ਹੋਈ ਡਾਂਸਰ ਸੀ ਅਤੇ 1980 ਵਿੱਚ ਸਲਿਨੀ ਐਨੇਟ ਕੁਟੁਕਾਰੀ ਨਾਲ ਫ਼ਿਲਮ ਦੇ ਖੇਤਰ ਵਿੱਚ ਸ਼ੁਰੂਆਤ ਕੀਤੀ ਗਈ।[1][2][3]
ਹਵਾਲੇ
ਸੋਧੋ- ↑ "JB Junction with Shanthikrishna". kairalitv.com. Retrieved 29 April 2015.
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-09-07. Retrieved 2017-06-08.
{{cite web}}
: Unknown parameter|dead-url=
ignored (|url-status=
suggested) (help) - ↑ http://malayalam.filmibeat.com/gossips/is-shanthi-krishna-going-divorce-again-023465.html