ਸ਼ਮੀਮ ਕਰਹਾਨੀ
ਸ਼ਮੀਮ ਕਰਹਾਨੀ (Urdu: شمیم کرھانی ) ਵੀਹਵੀਂ ਸਦੀ ਦਾ ਇੱਕ ਪ੍ਰਸਿੱਧ ਸ਼ੀਂ ਉਰਦੂ ਸ਼ਾਇਰ ਸੀ। ਉਹ ਉੱਤਰ ਪ੍ਰਦੇਸ਼, ਦੇ ਮੌ ਜ਼ਿਲ੍ਹੇ ਦੇ ਪਿੰਡ ਕਰਹਾਨ ਵਿੱਚ 8 ਜੂਨ 1913 ਨੂੰ ਪੈਦਾ ਹੋਇਆ ਸੀ।
ਸ਼ਮੀਮ ਕਰਹਾਨੀ | |
---|---|
ਜਨਮ | ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਮੌ ਜ਼ਿਲ੍ਹੇ ਦਾ ਪਿੰਡ ਕਰਹਾਨ | 8 ਜੂਨ 1913
ਮੌਤ | 19 ਮਾਰਚ 1975 ਨਵੀਂ ਦਿੱਲੀ, ਭਾਰਤ | (ਉਮਰ 61)
ਕਿੱਤਾ | ਕਵੀ ਅਧਿਆਪਕ |
ਨਾਗਰਿਕਤਾ | Indian |
ਰਚਨਾਵਾਂ ਦੀ ਸੂਚੀ
ਸੋਧੋ- ਬਰਕ-ਓ-ਬਾਰਾਨ (1939)
- ਰੋਸ਼ਨ ਅੰਧੇਰਾ (1942)
- ਤਰਾਨੇ (1944)
- ਬੜ ਚੱਲ ਰੇ ਹਿੰਦੁਸਤਾਨ (1948)
- ਤਾਮੀਰ (1948)
- ਅਕਸ-ਏ-ਗੁਲ (1962)
- ਇੰਤਖਾਬ-ਏ-ਕਲਾਮ-ਏ-ਸ਼ਮੀਮ ਕਰਹਾਨੀ (1963)
- ਜੁਲਫੀਕਾਰ (1964)
- ਹਰਫ਼-ਏ-ਨੀਮ ਸ਼ਬ (1972)
- ਜਾਨ '-ਏ-ਬਰਾਦਰ (1973)
- ਸੁਭ-ਏ-ਫ਼ਾਰਾਂ (1974)
- ਮੈਂ ਬੂਤਾਰਾਬੀ (1974)
- ਕਿਲੀਦ-ਏ-ਇੰਸ਼ਾ
- ਪੁਸ਼ਪ ਛਾਯਾ (ਅਕਸ-ਏ-ਗੁਲ ਦਾ ਹਿੰਦੀ ਅਨੁਵਾਦ)