ਵਿਜੇਨਗਰ ਸਾਮਰਾ ਜਯਾ
ਸੰਗਮ ਰਾਜਵੰਸ਼
ਹਰੀਹਰ ਰਾਏ ਪਹਿਲਾ 1336-1356
ਬੁੱਕ ਰਾਏ ਪਹਿਲਾ 1356-1377
ਹਰੀਹਰ ਰਾਏ ਦੂਜਾ 1377-1404
ਵਿਰੱਪਾਕਸ਼ ਰਾਏ 1404-1405
ਬੁੱਕ ਰਾਏ ਦੂਜਾ 1405-1406
ਦੇਵ ਰਾਏ ਪਹਿਲਾ 1406-1422
ਰਾਮਚੰਦਰ ਰਾਏ 1422
ਵੀਰ ਵਜੇ ਬੁੱਕ ਰਾਏ 1422-1424
ਦੇਵ ਰਾਏ ਦੂਜਾ 1424-1446
ਮਲਿੱਕਾਰਜੁਨ ਰਾਏ 1446-1465
ਵਿਰੱਪਾ ਕਸ਼ ਰਾਏ ਦੂਜਾ 1465-1485
ਪੂਰੋ ਰਾਏ 1485
ਸ਼ਾਲੂ ਰਾਜਵੰਸ਼
ਸ਼ਾਲੂ ਨਰਸਿੰਘ ਦੇਵ ਰਾਏ 1485-1491
ਥੰਮ ਭੋਪਾਲ 1491
ਨਰਸਿੰਘ ਰਾਏ ਦੂਜਾ 1491-1505
ਤਲੋ ਰਾਜਵੰਸ਼
ਤਲੋ ਨਰਸ ਨਾਈਕ 1491-1503
ਵੀਰ ਨਰਸਿੰਘ ਰਾਏ 1503-1509
ਕ੍ਰਿਸ਼ਨ ਦੇਵ ਰਾਏ 1509-1529
ਅਚੇਤ ਦੇਵ ਰਾਏ 1529-1542
ਸਦਾਸ਼ਿਵ ਰਾਏ 1542-1570
ਅਰਾਵਦੋ ਰਾਜਵੰਸ਼
ਆਲੀਆ ਰਾਮ ਰਾਏ 1542-1565
ਤਿਰੁਮਲ ਦੇਵ ਰਾਏ 1565-1572
ਸ਼ਰੀਰੰਗ ਪਹਿਲਾ 1572-1586
ਵੈਂਕਟ ਦੂਜਾ 1586-1614
ਸ਼ਰੀਰੰਗ ਦੂਜਾ 1614-1614
ਰਾਮਦੇਵ ਅਰੋਦੋ 1617-1632
ਵੈਂਕਟ ਤੀਜਾ 1632-1642
ਸ਼ਰੀਰੰਗ ਤੀਜਾ 1642-1646

ਸ਼ਰੀਰੰਗ 3 ਵਿਜੈਨਗਰ ਸਾਮਰਾਜ ਦਾ ਆਖਰੀ ਰਾਜਾ ਸੀ, ਜੋ ਆਪਣੇਚਾਚੇ ਵੈਂਕਟ ਤੀਜੇ ਦੀ ਮੌਤ ਤੋਂ ਬਾਅਦ 1642 ਵਿੱਚ ਸੱਤਾ ਵਿੱਚ ਆਇਆ ਸੀ। ਉਹ ਆਲੀਆ ਰਾਮ ਰਾਏ ਦਾ ਪੜਪੋਤਾ ਵੀ ਸੀ।