ਸ਼ਰੋਡਿੰਗਰ ਦੀ ਬਿੱਲੀ
ਸ਼ਰੋਡਿੰਗਰ ਦੀ ਬਿੱਲੀ ਇੱਕ ਵਿਚਾਰ ਤਜਰਬਾ ਹੈ, ਜਿਸ ਨੂੰ ਕਈ ਵਾਰ ਇੱਕ ਪੈਰਾਡੌਕਸ ਵਜੋਂ ਬਿਆਨ ਕੀਤਾ ਜਾਂਦਾ ਹੈ ਅਤੇ ਜਿਸ ਨੂੰ ਆਸਟਰੀਆਈ ਭੌਤਿਕ ਵਿਗਿਆਨੀ ਐਰਵਿਨ ਸ਼ਰੋਡਿੰਗਰ ਨੇ 1935 ਵਿੱਚ ਕੀਤਾ ਸੀ।[1] ਇਹ ਦਰਸਾਉਂਦਾ ਹੈ ਰੋਜ਼ਾਨਾ ਦੇ ਆਬਜੈਕਟਾਂ ਤੇ ਲਾਗੂ ਕੀਤਿਆਂ ਕੁਆਂਟਮ ਮਕੈਨਿਕਸ ਦੀ ਕੋਪੇਨਹੇਗਨ ਵਿਆਖਿਆ ਦੀ ਸਮਸਿਆ ਕੀ ਹੈ। ਦ੍ਰਿਸ਼ ਇੱਕ ਬਿੱਲੀ ਦਾ ਹੈ, ਜੋ ਇੱਕੋ ਵਕਤ ਦੋਨੋਂ ਜਿੰਦਾ ਅਤੇ ਮਰੀ ਹੋ ਸਕਦੀ ਹੈ।[2][3][4][5][6][7][8] ਇੱਕ ਸਥਿਤੀ ਜਿਸਨੂੰ ਕੁਆਂਟਮ ਸੁਪਰਪੋਜੀਸ਼ਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਜੋ ਬੇਤਰਤੀਬ ਸਬਅਟੌਮਿਕ ਘਟਨਾ ਦੇ ਨਾਲ ਜੋੜੀ ਹੋਣ ਕਰਕੇ ਵਾਪਰ ਵੀ ਸਕਦੀ ਹੈ ਜਾਂ ਨਹੀਂ ਵੀ। ਵਿਚਾਰ ਤਜਰਬੇ ਨੂੰ ਅਕਸਰ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਦੀਆਂ ਸਿਧਾਂਤਕ ਬਹਿਸਾਂ ਵਿੱਚ ਵੇਖਿਆ ਜਾ ਸਕਦਾ ਹੈ। ਵਿਚਾਰ ਤਜਰਬੇ ਦੇ ਵਿਕਾਸ ਦੌਰਾਨ ਸ਼ਰੋਡਿੰਗਰ ਨੇ ਕੁਆਂਟਮ ਇੰਟੈਂਗਲਮੈਂਟ (Verschränkung) ਦਾ ਸ਼ਬਦ ਘੜਿਆ।
ਮੂਲ ਅਤੇ ਪ੍ਰੇਰਣਾ
ਸੋਧੋIn popular culture
ਸੋਧੋSee also
ਸੋਧੋReferences
ਸੋਧੋ- ↑ Schrödinger, Erwin (November 1935). "Die gegenwärtige Situation in der Quantenmechanik (The present situation in quantum mechanics)". Naturwissenschaften. 23 (48): 807–812. Bibcode:1935NW.....23..807S. doi:10.1007/BF01491891.
- ↑ Moring, Gary (2001). The Complete Idiot's Guide to Theories of the Universe. Penguin. pp. 192–193. ISBN 1440695725.
- ↑ Gribbin, John (2011). In Search of Schrodinger's Cat: Quantum Physics And Reality. Random House Publishing Group. p. 234. ISBN 0307790444.
- ↑ Greenstein, George; Zajonc, Arthur (2006). The Quantum Challenge: Modern Research on the Foundations of Quantum Mechanics. Jones & Bartlett Learning. p. 186. ISBN 076372470X.
- ↑ Tetlow, Philip (2012). Understanding Information and Computation: From Einstein to Web Science. Gower Publishing, Ltd. p. 321. ISBN 1409440400.
- ↑ Herbert, Nick (2011). Quantum Reality: Beyond the New Physics. Knopf Doubleday Publishing Group. p. 150. ISBN 030780674X.
- ↑ Charap, John M. (2002). Explaining The Universe. Universities Press. p. 99. ISBN 8173714673.
- ↑ Polkinghorne, J. C. (1985). The Quantum World. Princeton University Press. p. 67. ISBN 0691023883.