ਸ਼ਸ਼ੀ ਥਰੂਰ
ਸ਼ਸ਼ੀ ਥਰੂਰ (ਜਨਮ ੯ ਮਾਰਚ ੧੯੫੬) ਦਿੱਲੀ ਵਿੱਚ ਭਾਰਤ ਸਰਕਾਰ ਦੇ ਮੰਤ੍ਰੀ ਅਤੇ ਤਿਰੂਵਨੰਤਪੁਰਮ,ਕੇਰਲ ਤੋਂ ਦੋ ਬਾਰ ਲੋਕ ਸਭਾ ਦੇ ਸਦੱਸ ਰੇਹ ਚੁੱਕੇ ਹੰਨ. ਇਹ ਭਾਰਤੀ ਰਾਸ਼ਟਰੀ ਕਾੰਗ੍ਰੇਸ ਦੇ ਸੱਦਸ ਹੰਨ. ਇਸ ਤੋਂ ਪੇਹਲਾਂ ਇਹ ਸੰਯੁਕਤ ਰਾਸ਼ਟਰ ਦੇ ਉਪ ਮਹਾਸਚਿਵ ਸੀ ਅਤੇ ਮਹਾਸਚਿਵ ਪਦ ਲਈ ੨੦੦੬ ਦੇ ਚੁਣਾਵੀ ਮੈਦਾਨ ਵਿੱਚ ਸੀ. ਸੰਯੁਕਤ ਰਾਸ਼ਟਰ ਮਹਾਸਚਿਵ ਪਦ ਦੀ ਲੜਾਈ ਵਿੱਚ ਸ਼ਸ਼ੀ ਥਰੂਰ ਦੱਖਣ ਕੋਰੀਆ ਦੇ ਬਾਨ ਕੀ ਮੂਨ ਤੋਂ ਹਾਰ ਗਏ.ਇਹਨਾ ਦੀ ਤੀਜੀ ਪਤਨੀ ਸੁਨੰਦਾ ਪੁਸ਼ਕਰ ਸੀ. ਇਹ ਸਾਹਿਤਕਾਰ(ਲੇਖਕ) ਨੇ.
ਸ਼ਸ਼ੀ ਥਰੂਰ | |
---|---|
Minister of State for Human Resource Development | |
ਦਫ਼ਤਰ ਵਿੱਚ 28 October 2012 – 18 May 2014 | |
ਪ੍ਰਧਾਨ ਮੰਤਰੀ | Manmohan Singh |
ਤੋਂ ਪਹਿਲਾਂ | Daggubati Purandeswari |
Member of Parliament – Lok Sabha | |
ਦਫ਼ਤਰ ਸੰਭਾਲਿਆ 2009 | |
ਤੋਂ ਪਹਿਲਾਂ | Pannyan Raveendran |
ਹਲਕਾ | Thiruvananthapuram |
Minister of State for External Affairs | |
ਦਫ਼ਤਰ ਵਿੱਚ 28 May 2009 – 18 April 2010 | |
ਪ੍ਰਧਾਨ ਮੰਤਰੀ | Manmohan Singh |
ਤੋਂ ਪਹਿਲਾਂ | Anand Sharma |
ਤੋਂ ਬਾਅਦ | E. Ahamed |
ਨਿੱਜੀ ਜਾਣਕਾਰੀ | |
ਜਨਮ | London, United Kingdom | 9 ਮਾਰਚ 1956
ਕੌਮੀਅਤ | Indian |
ਸਿਆਸੀ ਪਾਰਟੀ | Indian National Congress |
ਜੀਵਨ ਸਾਥੀ | Tilottama Mukherji (divorced) Christa Giles (divorced) Sunanda Pushkar (2010 – 2014 (her death))[1] |
ਬੱਚੇ | Ishaan, Kanishk |
ਰਿਹਾਇਸ਼ | New Delhi/Thiruvananthapuram |
ਅਲਮਾ ਮਾਤਰ | St. Stephen's College, Delhi (BA) Tufts University (MA, M.A.L.D., PhD) |
ਕਿੱਤਾ | Writer, Diplomat, Politician |
ਵੈੱਬਸਾਈਟ | shashitharoor.in |
ਰਚਨਾਵਾਂ
ਸੋਧੋ- The Great Indian Novel (1989)
- The Five Dollar Smile and Other Stories (1990)
- Show Business (1992)
- Riot (2001)
- Reasons of State (1982)
- India: From Midnight to the Millennium (1997)
- Nehru: The Invention of India (2003)
- Bookless in Baghdad (2005)
- The Elephant, the Tiger, and the Cell Phone: Reflections on India - The Emerging 21st-Century Power (2007)
- Shadows Across the Playing Field: Sixty Years of India-Pakistan Cricket (2009)
- Pax Indica: India and the World of the 21st Century (2012)
- Kerala: God’s own country (2002)
ਹਵਾਲੇ
ਸੋਧੋ- ↑ "Sunanda Pushkar Found Dead at Leela Hotel in Delhi". Mumbai Voice. Archived from the original on 2015-01-15. Retrieved 2014-10-17.
{{cite web}}
: Unknown parameter|dead-url=
ignored (|url-status=
suggested) (help)