ਸ਼ਹਿਰਿਆਰ ਮੁਨੱਵਰ (ਜਨਮ 1988[1]) ਇੱਕ ਪਾਕਿਸਤਾਨੀ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ। ਉਸਨੂੰ ਵਧੇਰੇ ਚਰਚਾ ਹਮ ਟੀਵੀ ਦੇ ਡਰਾਮੇ ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ ਨਾਲ ਮਿਲੀ। ਇਸ ਵਿੱਚ ਉਸਨੂੰ ਸਰਵੋੱਤਮ ਨਵੇਂ ਅਦਾਕਾਰ ਦਾ ਅਵਾਰਡ ਮਿਲਿਆ।[2][3] ਇਸ ਮਗਰੋਂ ਉਸ ਕਈ ਡਰਾਮਿਆਂ ਜਿਵੇਂਤਨਹਾਈਆਂ ਨਏ ਸਿਲਸਿਲੇ, ਕਹੀ ਅਨਕਹੀ, ਜ਼ਿੰਦਗੀ ਗੁਲਜ਼ਾਰ ਹੈ ਅਤੇ ਆਸਮਾਨੋਂ ਪੇ ਲਿਖਾ ਵਿੱਚ ਵੀ ਰੋਲ ਕੀਤੇ।
ਸ਼ਹਿਰਿਆਰ ਨੇ ਏ-ਲੈਵਲਸ ਦੀ ਪੜ੍ਹਾਈ ਸਾਊਥਸ਼ੋਰ ਸਕੂਲ ਤੋਂ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਕਰਾਚੀ ਤੋਂ ਗਰੈਜੁਏਸ਼ਨ ਕੀਤੀ। [1]
ਸ਼ਹਿਰਿਆਰ ਨੇ ਕੈਰੀਅਰ ਅਦਾਕਾਰ ਵਜੋਂ ਸ਼ੁਰੂ ਕੀਤਾ। ਉਸਦਾ ਪਹਿਲਾ ਡਰਾਮਾ ਹਮ ਟੀਵੀ ਉੱਪਰ ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ ਜਿਸ ਵਿੱਚ ਉਸਨੇ ਇੱਕ ਗੂੰਗੇ ਅਤੇ ਬੋਲੇ ਮੁੰਡੇ ਦਾ ਕਿਰਦਾਰ ਨਿਭਾਇਆ ਸੀ। ਉਸਨੇ ਇਸ ਮਗਰੋਂ ਤਨਹਾਈਆਂ ਨਏ ਸਿਲਸਿਲੇ, ਕਹੀ ਅਨਕਹੀ ਅਤੇ ਜ਼ਿੰਦਗੀ ਗੁਲਜ਼ਾਰ ਹੈਵਿੱਚ ਕੰਮ ਕੀਤਾ।[2]
ਟੈਲੀਵਿਜ਼ਨ ਡਰਾਮੇ
|
ਸਾਲ
|
ਡਰਾਮਾ/ਸੀਰੀਅਲ
|
ਰੋਲ
|
ਚੈਨਲ
|
2012-2012
|
ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ[2]
|
ਆਰੂਜ਼
|
ਹਮ ਟੀਵੀ
|
2012-2013
|
ਤਨਹਾਈਆਂ ਨਏ ਸਿਲਸਿਲੇ[2][4]
|
ਜ਼ਰਕ
|
ਏਆਰਯਾਈ ਡਿਜੀਟਲ
|
2012-2012
|
ਕਹੀ ਅਨਕਹੀ
|
ਸ਼ੈਰੀ
|
ਹਮ ਟੀਵੀ
|
2012-2013
|
ਜ਼ਿੰਦਗੀ ਗੁਲਜ਼ਾਰ ਹੈ[2]
|
ਓਸਾਮਾ
|
ਹਮ ਟੀਵੀ
|
2013-2014
|
ਆਸਮਾਨੋਂ ਪੇ ਲਿਖਾ
|
ਅਲੀਅਨ
|
ਜੀਓ ਟੀਵੀ
|
ਸੰਕੇਤ
|
ਇਹ ਫਿਲਮਾਂ ਹਾਲੇ ਰੀਲਿਜ਼ ਨਹੀਂ ਹੋਈਆਂ
|
Year
|
Film
|
Role
|
Notes
|
2016
|
ਹੋ ਮਨ ਜਹਾਂ
|
ਅਰਹਾਨ
|
ਅਦਾਕਾਰ ਅਤੇ ਨਿਰਦੇਸ਼ਕ
|
TBA
|
ਕਮਬਖਤ
|
TBA
|
ਸ਼ੂਟਿੰਗ ਜਾਰੀ
|
ਅਵਾਰਡਸ
|
ਸਾਲ
|
ਅਵਾਰਡ
|
ਸ਼੍ਰੇਣੀ
|
ਨਤੀਜਾ
|
2013
|
ਹਮ ਅਵਾਰਡਸ
|
ਸਭ ਤੋਂ ਵਧੀਆ ਨਵੇਂ ਅਦਾਕਾਰ ਲਈ ਹਮ ਅਵਾਰਡ[3]
|