ਸ਼ਾਂਪੇਨ-ਆਰਦਨ
ਸ਼ਾਂਪੇਨ-ਆਰਦਨ (ਫ਼ਰਾਂਸੀਸੀ ਉਚਾਰਨ: [ʃɑ̃paɲ aʁdɛn]) ਫ਼ਰਾਂਸ ਦੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਬੈਲਜੀਅਮ ਦੀ ਸਰਹੱਦ ਕੋਲ ਸਥਿਤ ਹੈ ਅਤੇ ਇਸ ਵਿੱਚ ਚਾਰ ਵਿਭਾਗ ਹਨ: ਓਬ, ਆਰਦਨ, ਉਤਲਾ ਮਾਰਨ ਅਤੇ ਮਾਰਨ। ਇਹ ਖੇਤਰ ਆਪਣੀ ਖ਼ਾਸ ਕਿਸਮ ਦੀ ਵਾਈਨ, ਸ਼ੈਂਪੇਨ ਲਈ ਪ੍ਰਸਿੱਧ ਹੈ। ਇਸਦੇ ਦਰਿਆ, ਜਿਹਨਾਂ ਵਿੱਚੋਂ ਬਹੁਤੇ ਪੱਛਮ ਵੱਲ ਨੂੰ ਵਗਦੇ ਹਨ, ਸੈਨ, ਮਾਰਨ ਅਤੇ ਐਜ਼ਨ ਹਨ। ਮਜ਼ ਦਰਿਆ ਉੱਤਰ ਵੱਲ ਵਗਦਾ ਹੈ।
ਸ਼ਾਂਪੇਨ-ਆਰਦਨ | |||
---|---|---|---|
ਫ਼ਰਾਂਸ ਦਾ ਖੇਤਰ | |||
| |||
ਦੇਸ਼ | ![]() | ||
ਪ੍ਰੀਫੈਕਟੀ | ਸ਼ਾਲੋਂ-ਆਂ-ਸ਼ਾਂਪੇਨ | ||
ਵਿਭਾਗ | ੪
| ||
ਸਰਕਾਰ | |||
• ਮੁਖੀ | ਯ਼ਾਂ-ਪੋਲ ਬਾਸ਼ੀ (ਸਮਾਜਵਾਦੀ ਪਾਰਟੀ) | ||
Area | |||
• Total | Bad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres) | ||
ਅਬਾਦੀ (੧-੧-੨੦੦੮) | |||
• ਕੁੱਲ | 13,34,000 | ||
• ਘਣਤਾ | ਗ਼ਲਤੀ: ਅਕਲਪਿਤ / ਚਾਲਕ।/ਕਿ.ਮੀ.੨ (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ) | ||
ਟਾਈਮ ਜ਼ੋਨ | CET (UTC+1) | ||
• ਗਰਮੀਆਂ (DST) | CEST (UTC+2) | ||
GDP/ ਨਾਂਮਾਤਰ | € 35 billion (੨੦੧੨)[1] | ||
GDP ਪ੍ਰਤੀ ਵਿਅਕਤੀ | € 26,100 (੨੦੦੬)[1] | ||
NUTS ਖੇਤਰ | FR2 | ||
ਵੈੱਬਸਾਈਟ | cr-champagne-ardenne.fr |