ਸ਼ਾਇਲਾ ਸ਼ਰਮੀਨ

ਬੰਗਲਾਦੇਸ਼ੀ ਕ੍ਰਿਕਟਰ

ਸ਼ਾਇਲਾ ਸ਼ਰਮੀਨ (ਜਨਮ 16 ਜੁਲਾਈ 1989) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ।[1] ਅਗਸਤ 2019 ਵਿੱਚ ਉਸਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2]

Shaila Sharmin
ਨਿੱਜੀ ਜਾਣਕਾਰੀ
ਜਨਮ (1989-07-16) 16 ਜੁਲਾਈ 1989 (ਉਮਰ 35)
Khulna, Bangladesh
ਬੱਲੇਬਾਜ਼ੀ ਅੰਦਾਜ਼Right-handed
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 20)20 September 2013 ਬਨਾਮ South Africa
ਆਖ਼ਰੀ ਓਡੀਆਈ19 February 2017 ਬਨਾਮ Sri Lanka
ਪਹਿਲਾ ਟੀ20ਆਈ ਮੈਚ (ਟੋਪੀ 21)15 February 2013 ਬਨਾਮ South Africa
ਆਖ਼ਰੀ ਟੀ20ਆਈ7 September 2019 ਬਨਾਮ Thailand
ਸਰੋਤ: Cricinfo, 7 September 2019

ਹਵਾਲੇ

ਸੋਧੋ
  1. "Shaila Sharmin". ESPN Cricinfo. Retrieved 6 April 2014.
  2. "Bangladesh name 14-member squad for ICC T20 World Cup Qualifier 2019". International Cricket Council. Retrieved 11 August 2019.