ਸ਼ਾਈਲਜਾ ਕੁਮਾਰ
— ਐਲਪਾਈਨ ਸਕੀਅਰ — | |||||||||
Disciplines | ਸਲੈਲੋਮ ਸਕੀਇੰਗ | ||||||||
---|---|---|---|---|---|---|---|---|---|
ਜਨਮ | ਦਿੱਲੀ, ਭਾਰਤ | 17 ਜਨਵਰੀ 1967||||||||
Olympics | |||||||||
ਟੀਮਾਂ | 1 – (1988 ਵਿੰਟਰ ਓਲੰਪਿਕ ਵਿੱਚ ਅਲਪਾਈਨ ਸਕੀਇੰਗ) | ||||||||
ਮੈਡਲ | 0 | ||||||||
ਮੈਡਲ ਰਿਕਾਰਡ
|
ਸ਼ਾਈਲਜਾ ਕੁਮਾਰ (ਅੰਗ੍ਰੇਜ਼ੀ: Shailaja Kumar; ਜਨਮ 17 ਜਨਵਰੀ 1967) ਇੱਕ ਭਾਰਤੀ ਮਹਿਲਾ ਅਲਪਾਈਨ ਸਕੀਅਰ ਹੈ। ਉਸਨੇ 1988 ਵਿੰਟਰ ਓਲੰਪਿਕ ਵਿੱਚ ਹਿੱਸਾ ਲਿਆ। ਉਹ ਵਿੰਟਰ ਓਲੰਪਿਕ ਵਿੱਚ ਭਾਗ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ।[1][2]
ਅਲਪਾਈਨ ਸਕੀਇੰਗ ਨਤੀਜੇ
ਸੋਧੋਸਾਰੇ ਨਤੀਜੇ ਇੰਟਰਨੈਸ਼ਨਲ ਸਕੀ ਫੈਡਰੇਸ਼ਨ (FIS) ਤੋਂ ਲਏ ਗਏ ਹਨ।[3]
ਓਲੰਪਿਕ ਨਤੀਜੇ
ਸੋਧੋਸਾਲ | |||||||
ਉਮਰ | ਸਲੈਲੋਮ | ਅਲੋਕਿਕ ਸਲੈਲੋਮ |
Super-G | ਡਾਊਨਹਿਲ | ਸੰਯੁਕਤ | ਟੀਮ ਇਵੈਂਟ | |
1988 | 21 | 28 | - | - | - | - | - |
ਇਹ ਵੀ ਵੇਖੋ
ਸੋਧੋ- 1988 ਵਿੰਟਰ ਓਲੰਪਿਕ ਵਿੱਚ ਭਾਰਤ
ਹਵਾਲੇ
ਸੋਧੋ- ↑ "Shailaja KUMAR - Olympic Alpine Skiing | India". International Olympic Committee (in ਅੰਗਰੇਜ਼ੀ). 2016-06-17. Retrieved 2017-10-03.
- ↑ "Shailaja Kumar Bio, Stats, and Results". Olympics at Sports-Reference.com (in ਅੰਗਰੇਜ਼ੀ). Archived from the original on 2020-04-18. Retrieved 2017-10-03.
- ↑ "Shailaja Kumar". FIS-Ski. International Ski Federation. Retrieved 1 November 2021.
ਬਾਹਰੀ ਲਿੰਕ
ਸੋਧੋShailaja Kumar at Olympedia