ਸ਼ਾਓਬੋ ਝੀਲ ( Chinese: 邵伯湖; pinyin: Shàobó Hú ) ਚੀਨ ਦੇ ਜਿਆਂਗਸੂ ਪ੍ਰਾਂਤ ਵਿੱਚ ਇੱਕ ਤਾਜ਼ੇ ਪਾਣੀ ਦੀ ਝੀਲ ਹੈ।

ਸ਼ਾਓਬੋ ਝੀਲ
ਗੁਣਕ32°37′N 119°26′E / 32.617°N 119.433°E / 32.617; 119.433
ਮੂਲ ਨਾਮLua error in package.lua at line 80: module 'Module:Lang/data/iana scripts' not found.
Primary inflowsSan R.
Primary outflowsJinwan R. Taiping R. Fenghuang R.
Basin countriesਚੀਨ
ਵੱਧ ਤੋਂ ਵੱਧ ਲੰਬਾਈ17 km (11 mi)
ਵੱਧ ਤੋਂ ਵੱਧ ਚੌੜਾਈ6 km (4 mi)
Surface area77 km2 (0 sq mi)
ਔਸਤ ਡੂੰਘਾਈ1.10 m (4 ft)
ਵੱਧ ਤੋਂ ਵੱਧ ਡੂੰਘਾਈ1.43 m (5 ft)
Water volume84.7×10^6 m3 (2.99×10^9 cu ft)
Surface elevation4.3 m (14 ft)
SettlementsYangzhou

ਹੁਆਈ ਨਦੀ ਸ਼ਾਓਬੋ ਝੀਲ ਤੋਂ ਦੱਖਣ ਵੱਲ ਵਗਦੀ 17 ਕਿਲੋਮੀਟਰ ਲੰਬੀ ਹੈ। ਇਹ ਝੀਲ ਚੀਨ ਦੇ ਲਈ ਇੱਕ ਜ਼ਰੂਰੀ ਝੀਲ ਹੈ। ਇਹ ਗਾਓਯੂ ਅਤੇ ਯਾਂਗਜ਼ੂ ਦੇ ਵਿਚਕਾਰ ਹੈ। ਸ਼ਾਓਬੋ ਝੀਲ ਹੁਆਈ ਨਦੀ ਪ੍ਰਣਾਲੀ ਦਾ ਇੱਕ ਹਿੱਸਾ ਹੈ।

ਸ਼ਾਓਬੋ ਝੀਲ

ਨੋਟਸ

ਸੋਧੋ