ਸ਼ਾਰਲਟ ਬਰੌਂਟੇ
ਸ਼ਾਰਲੋਟ ਬਰਾਂਟੇ (/ˈbrɒnti/; 21ਅਪਰੈਲ 1816 – 31 ਮਾਰਚ 1855) ਅੰਗਰੇਜ਼ੀ ਨਾਵਲਕਾਰ ਅਤੇ ਕਵਿਤਰੀ ਸੀ। ਉਹ ਤਿੰਨੋਂ ਬਰਾਂਟੇ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ, ਜਿਸਦੇ ਨਾਵਲ ਅੰਗਰੇਜ਼ੀ ਸਾਹਿਤ ਦੇ ਮਿਆਰੀ ਨਾਵਲ ਹਨ। ਉਸਨੇ ਕੂਰਰ ਬੈਲ ਕਲਮੀ ਨਾਮ ਹੇਠ ਜੇਨ ਆਇਰ ਲਿਖਿਆ।
ਸ਼ਾਰਲੋਟ ਬਰਾਂਟੇ | |
---|---|
ਜਨਮ | 21ਅਪਰੈਲ 1816 ਥੋਰਨਟਨ, ਯੋਰਕਸ਼ਾਇਰ, ਇੰਗਲੈਂਡ |
ਮੌਤ | 31 ਮਾਰਚ 1855 |
ਰਾਸ਼ਟਰੀਅਤਾ | ਅੰਗਰੇਜ਼ੀ |
ਪੇਸ਼ਾ | ਨਾਵਲਕਾਰ, ਕਵਿਤਰੀ |
ਜੀਵਨ ਸਾਥੀ | ਆਰਥਰ ਬੈਲ ਨਿਕੋਲਸ (1854–1855) |
ਦਸਤਖ਼ਤ | |