ਸ਼ਾਰਲੇਟ ਫਲੇਅਰ
ਐਸ਼ਲੇ ਐਲਿਜ਼ਾਬੈਥ ਫਲੇਅਰ[7][8] (ਜਨਮ 5 ਅਪ੍ਰੈਲ, 1986) ਇੱਕ ਅਮਰੀਕੀ ਪੇਸ਼ੇਵਰ ਪਹਿਲਵਾਨ, ਲੇਖਕ ਅਤੇ ਅਭਿਨੇਤਰੀ ਹੈ। ਇਸ ਵੇਲੇ ਉਸ ਨੂੰ ਡਬਲਯੂਡਬਲਯੂਈ 'ਤੇ ਹਸਤਾਖ਼ਰ ਕੀਤਾ ਗਿਆ ਹੈ, ਜਿਥੇ ਉਹ ਰਿੰੰਗ ਨਾਮ ਸ਼ਾਰਲੇਟ ਫਲੇਅਰ ਨਾਲ ਰਾਅ ਬ੍ਰਾਂਡ ' ਤੇ ਪ੍ਰਦਰਸ਼ਨ ਕਰਦੀ ਹੈ। ਉਹ।ਦੂਜੀ ਪੀੜ੍ਹੀ ਦੇ ਪੇਸ਼ੇਵਰ ਪਹਿਲਵਾਨ ਰਿਕ ਫਲੇਅਰ, ਉਹ ਰਿਕ ਫਲੇਅਰ ਦੀ ਧੀ ਹੈ।
ਸ਼ਾਰਲੇਟ ਫਲੇਅਰ | |
---|---|
ਜਨਮ ਨਾਮ | ਐਸ਼ਲੇ ਐਲਿਜ਼ਾਬੈਥ ਫਲੇਅਰ[1] |
ਜਨਮ | [2] ਸ਼ਾਰਲੋਟ, ਉੱਤਰੀ ਕੈਰੋਲਿਨਾ, ਅਮਰੀਕਾ | ਅਪ੍ਰੈਲ 5, 1986
ਅਲਮਾ ਮਾਤਰ | ਉੱਤਰੀ ਕੈਰੋਲਿਨਾ ਸਟੇਟ ਯੂਨੀਵਰਸਿਟੀ[2] |
ਜੀਵਨ |
Riki Johnson
(ਵਿ. 2010; ਤ. 2013) |
ਮਾਪੇ | Ric Flair Elizabeth Harrell |
ਰਿਸ਼ਤੇਦਾਰ | David Flair (half-brother)Reid Flair (brother)[3] |
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ | |
ਰਿੰਗ ਨਾਮ | ਐਸ਼ਲੇ ਫਲੇਅਰ ਸ਼ਾਰਲੇਟ[4] ਸ਼ਾਰਲੇਟ ਫਲੇਅਰ[5] |
ਕੱਦ | 5 ਫੁੱਟ 10 ਇੰਚ[5] |
Billed from | "ਕਵੀਨ ਸਿਟੀ" |
ਟ੍ਰੇਨਰ | ਲੋਡੀ ਸਾਰਾ ਡੇਲ ਰੇਅ ਰਿਕ ਫਲੇਅਰ |
ਪਹਿਲਾ ਮੈਚ | 2012[6] |
2012 ਵਿੱਚ, ਸ਼ਾਰਲੇਟ ਨੇ ਡਬਲਯੂਡਬਲਯੂਈ ਨਾਲ ਸਿਖਲਾਈ ਸ਼ੁਰੂ ਕੀਤੀ ਅਤੇ 2013 ਵਿੱਚ ਇਸਦੇ ਵਿਕਾਸ ਬ੍ਰਾਂਡ ਐਨਐਕਸਟੀ ਵਿੱਚ ਸ਼ੁਰੂਆਤ ਕੀਤੀ।[9] 2014 ਵਿੱਚ, ਉਸਨੇ ਐਨਐਕਸਟੀ ਮਹਿਲਾ ਚੈਂਪੀਅਨਸ਼ਿਪ ਜਿੱਤੀ ਅਤੇ ਪ੍ਰੋ ਰੈਸਲਿੰਗ ਇਲੈਸਟ੍ਰੇਟਡ (ਪੀਡਬਲਯੂਆਈ) ਦੁਆਰਾ ਉਸਨੂੰ ਰੂਕੀ ਆਫ ਦਿ ਈਅਰ ਨਾਮ ਦਿੱਤਾ ਗਿਆ।[10] ਸ਼ਾਰਲੇਟ ਨੂੰ 2015 ਵਿੱਚ ਡਬਲਯੂਡਬਲਯੂਈ ਦੇ ਮੁੱਖ ਰੋਸਟਰ ਵਜੋਂ ਪ੍ਰਮੋਟ ਕੀਤਾ ਗਿਆ ਸੀ, ਇੱਕ ਵਾਰ ਦੀਵਾ ਚੈਂਪੀਅਨਸ਼ਿਪ, ਰਾਅ ਵੂਮੈਨ ਚੈਂਪੀਅਨਸ਼ਿਪ ਚਾਰ ਵਾਰ, ਜਿਸ ਵਿੱਚੋਂ ਉਹ ਉਦਘਾਟਨੀ ਧਾਰਕ ਸੀ, ਅਤੇ ਪੰਜ ਵਾਰ ਸਮੈਕਡਾਉਨ ਵੁਮੈਨ ਚੈਂਪੀਅਨਸ਼ਿਪ ਰਹੀ ਹੈ। ਉਸ ਕੋਲ ਡਬਲਯੂਡਬਲਯੂਈ ਦੇ ਮੁੱਖ ਰੋਸਟਰ 'ਤੇ ਦਸ ਵਾਰ ਦੀ ਮਹਿਲਾ ਚੈਂਪੀਅਨ ਹੋਣ ਦਾ ਰਿਕਾਰਡ ਹੈ।
ਸਾਲ 2016 ਵਿੱਚ, ਪੀਡਬਲਯੂਆਈ ਦੇ ਪਾਠਕਾਂ ਨੇ ਸ਼ਾਰਲੇਟ ਨੂੰ ਵੂਮੈਨ ਆਫ਼ ਦਿ ਈਅਰ ਅਤੇ ਉਸ ਸਾਲ ਦੀ ਵਿਸ਼ਵ ਦੀ ਚੋਟੀ ਦੀਆਂ ਮਹਿਲਾ ਪੇਸ਼ੇਵਰ ਪਹਿਲਵਾਨ ਲਈ ਵੋਟ ਦਿੱਤੀ ਸੀ।[11] ਸ਼ਾਰਲੇਟ ਅਕਤੂਬਰ 2016 ਵਿੱਚ ਡਬਲਯੂਡਬਲਯੂਈ ਦੀ ਪੇ-ਪਰ-ਵਿਊ ਈਵੈਂਟ ਵਿੱਚ ਹੈੱਡਲਾਈਨ ਕਰਨ ਵਾਲੀ ਪਹਿਲੀ ਔਰਤ (ਸਾਸ਼ਾ ਬੈਂਕਸ ਦੇ ਨਾਲ)[12] ਅਤੇ ਅਪ੍ਰੈਲ 2019 (ਬੈਕੀ ਲਿੰਚ ਅਤੇ ਰਾਉਂਡਾ ਰਾਊਜ਼ੀ ਦੇ ਨਾਲ) ਰੈਸਲਮੇਨੀਆ ਅਤੇ ਡਬਲਯੂਡਬਲਯੂਈ ਦੇ ਫਲੈਗਸ਼ਿਪ ਸਾਲਾਨਾ ਘਟਨਾ ਵਿੱਚ ਹੈੱਡਲਾਈਨ ਕਰਨ ਵਾਲੀ ਪਹਿਲੀ ਔਰਤ ਸੀ।[13]
ਮੁੱਢਲਾ ਜੀਵਨ
ਸੋਧੋਸ਼ਾਰਲੇਟ ਫਲੇਅਰ ਦਾ ਜਨਮ ਸ਼ਾਰਲਟ, ਉੱਤਰੀ ਕੈਰੋਲੀਨਾ ਵਿਖੇ ਰਿਕ ਫਲੇਅਰ ਅਤੇ ਉਸਦੀ ਪਤਨੀ ਐਲਿਜ਼ਾਬੈਥ ਦੇ ਘਰ ਹੋਇਆ ਸੀ।[14] ਉਸਦੀ ਇੱਕ ਵੱਡੀ ਮਤਰੇਈ ਭੈਣ, ਮੇਗਨ ਅਤੇ ਇੱਕ ਵੱਡਾ ਮਤਰੇਆ ਭਰਾ ਡੇਵਿਡ ਹੈ, ਜਦੋਂ ਕਿ ਉਸਦਾ ਛੋਟਾ ਭਰਾ ਰੀਡ 29 ਮਾਰਚ, 2013 ਨੂੰ ਚਲਾਣਾ ਕਰ ਗਿਆ।[3] ਸ਼ਾਰਲੇਟ ਨੇ ਪ੍ਰੋਵੀਡੈਂਸ ਹਾਈ ਸਕੂਲ ਵਿਖੇ ਉਸ ਸਮੇਂ ਵਾਲੀਬਾਲ ਲਈ ਦੋ ਐਨਸੀਐਚਐਸਏ 4 ਏ-ਸਟੇਟ ਚੈਂਪੀਅਨਸ਼ਿਪ ਜਿੱਤੀ ਅਤੇ 2004-2005 ਵਿੱਚ ਟੀਮ ਦੀ ਕਪਤਾਨ ਅਤੇ ਸਾਲ ਦੀ ਖਿਡਾਰਣ ਰਹੀ।[15] ਉਸ 2005 ਅਤੇ 2006 ਵਿੱਚ ਅਪੈਲੈਸੀਅਨ ਸਟੇਟ ਯੂਨੀਵਰਸਿਟੀ, ਬੂਨ, ਉੱਤਰੀ ਕੈਰੋਲੀਨਾ ਵਿੱਚ ਵਾਲੀਬਾਲ ਖੇਡਿਆ[16] ਅੱਗੇ ਚਲ ਕੇ ਉਸਨੇ ਉੱਤਰੀ ਕੈਰੋਲਾਇਨਾ ਸਟੇਟ ਯੂਨੀਵਰਸਿਟੀ, ਵਿਖੇ ਬੈਚਲਰ ਆਫ ਸਾਇੰਸ ਵਿੱਚ ਲੋਕ ਸੰਪਰਕ ਗ੍ਰੈਜੂਏਟ ਹੋਈ ਜਦਕਿ ਉਹ ਪਹਿਲਵਾਨ ਬਣਨ ਤੋਂ ਪਹਿਲਾਂ ਸਰਟੀਫਾਈਡ ਨਿੱਜੀ ਟ੍ਰੇਨਰ ਸੀ।[2]
ਹਵਾਲੇ
ਸੋਧੋ- ↑ "Ric Flair's daughter pleads guilty to brawl-related charge". WRAL-TV, Capitol Broadcasting Company. January 7, 2009. Retrieved July 14, 2015.
- ↑ 2.0 2.1 2.2 "Charlotte". NXT Wrestling. Archived from the original on August 30, 2012. Retrieved August 27, 2012.
- ↑ 3.0 3.1 Caldwell, James (March 29, 2013). "Flair News: Updated – Reid Flair reportedly dies at age 24". Pro Wrestling Torch. Retrieved March 29, 2013.
- ↑ "Charlotte becomes first WWE Women's Champion in history". WWE. Retrieved December 25, 2016.
- ↑ 5.0 5.1 "Charlotte Flair". WWE. Retrieved February 22, 2017.
- ↑ Baines, Tim (August 6, 2017). "Charlotte Flair carving her own WWE path". Slam! Sports. Canadian Online Explorer. Retrieved March 29, 2019.
Flair gave it a try in July 2012.
- ↑ "Ex-wrestler Ric Flair in brawl with daughter's boyfriend". WRAL-TV, Capitol Broadcasting Company. September 9, 2008.
- ↑ Smith, Troy L. (March 4, 2015). "NXT superstar Charlotte eyes the Women's Championship and potential move to WWE". Cleveland.com.
- ↑ Trionfo, Richard (July 18, 2013). "WWE NXT report: number one contender match; tag title match; second generation wrestler debuts; women's tournament finals next week". PWInsider. Retrieved July 18, 2013.
- ↑ "Rookie of the Year". Pro Wrestling Illustrated. 36 (2): 12–13. 2015.
- ↑ "Sexy Star, la novena mejor de EUA según PWI". MedioTiempo (in Spanish). November 3, 2016. Retrieved November 5, 2016.
{{cite web}}
: CS1 maint: unrecognized language (link) - ↑ Pappolla, Ryan. "Charlotte Flair def. Sasha Banks to win the Raw Women's Championship (Hell in a Cell Match)". WWE.com. WWE. Retrieved October 30, 2016.
- ↑ Mooneyham, Mike (April 6, 2019). "Charlotte Flair leads WWE women to historic Wrestlemania main event". The Post and Courier. Evening Post Industries. Retrieved May 15, 2019.
- ↑ Gray, Richard (November 17, 2015). "Mother Of Reid Flair & Charlotte Calls Out WWE For "Lazy" & "Disrespectful" Writing". Wrestling News World.
- ↑ Katie Kabbes (April 1, 2016). "Former Division I Volleyball Player Wins Women's Gold at Wrestlemania". flovolleyball.tv. FloVolleyball. Retrieved February 22, 2017.
- ↑ "All-Time Roster" (PDF). 2017 App State Volleyball Media Guide. Appalachian State Mountaineers. p. 42. Retrieved November 6, 2017.