ਸ਼ਾਰਲਟ, ਉੱਤਰੀ ਕੈਰੋਲੀਨਾ

ਸ਼ਾਰਲਟ /ˈʃɑːrlət/ ਸੰਯੁਕਤ ਰਾਜ ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੈਕਲਨਬਰਗ ਕਾਊਂਟੀ ਦਾ ਟਿਕਾਣਾ ਹੈ। ਅਮਰੀਕਾ ਦੇ ਮਰਦਮਸ਼ੁਮਾਰੀ ਵਿਭਾਗ ਦੇ ੨੦੧੩ ਦੇ ਅੰਦਾਜ਼ੇ ਮੁਤਾਬਕ ਇਹਦੀ ਅਬਾਦੀ ੭੯੨,੮੬੨[3] ਸੀ ਜਿਸ ਕਰਕੇ ਇਹ ਦੇਸ਼ ਦਾ ੧੬ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਸ਼ਾਰਲਟ ਮਹਾਂਨਗਰੀ ਇਲਾਕਾ ਦੇਸ਼ ਵਿੱਚ ੨੩ਵੇਂ ਦਰਜੇ 'ਤੇ ਹੈ ਅਤੇ ਇਹਦੀ ੨੦੧੩ ਦੀ ਅਬਾਦੀ ੨,੩੩੫,੩੫੮ ਸੀ।[4]

ਸ਼ਾਰਲਟ
Charlotte
ਸ਼ਾਰਲਟ ਦਾ ਸ਼ਹਿਰ
ਸ਼ਹਿਰ ਦੇ ਕੁਝ ਨਜ਼ਾਰੇ
ਸ਼ਹਿਰ ਦੇ ਕੁਝ ਨਜ਼ਾਰੇ
Flag of ਸ਼ਾਰਲਟ Charlotte
ਉਪਨਾਮ: 
ਰਾਣੀ ਸ਼ਹਿਰ, ਕਿਊ.ਸੀ., ਭਰਿੰਡਾਂ ਦਾ ਖੱਖਰ
ਉੱਤਰੀ ਕੈਰੋਲੀਨਾ ਰਾਜ ਅਤੇ ਮੈਕਲਨਬਰਗ ਕਾਊਂਟੀ ਵਿੱਚ ਟਿਕਾਣਾ
ਉੱਤਰੀ ਕੈਰੋਲੀਨਾ ਰਾਜ ਅਤੇ ਮੈਕਲਨਬਰਗ ਕਾਊਂਟੀ ਵਿੱਚ ਟਿਕਾਣਾ
ਦੇਸ਼ਸੰਯੁਕਤ ਰਾਜ
ਰਾਜਉੱਤਰੀ ਕੈਰੋਲੀਨਾ
ਕਾਊਂਟੀਮੈਕਕਲਨਬਰਗ ਕੌਂਸਲ
ਵਸਿਆ੧੭੫੫
ਕਸਬਾ ਬਣਿਆ੧੭੬੮
ਸਰਕਾਰ
 • ਕਿਸਮਪ੍ਰਬੰਧਕੀ ਕੌਂਸਲ
 • ਬਾਡੀਸ਼ਾਰਲਟ ਸ਼ਹਿਰੀ ਕੌਂਸਲ
 • ਸ਼ਹਿਰਦਾਰਡੇਨੀਅਲ ਜੀ. ਕਲੌਡਫ਼ੈਲਟਰ
ਖੇਤਰ
 • ਸ਼ਹਿਰ297.7 sq mi (771 km2)
ਉੱਚਾਈ
751 ft (229 m)
ਆਬਾਦੀ
 (੨੦੧੩)[1][2]
 • ਸ਼ਹਿਰ7,92,862 (੧੬ਵਾਂ)
 • ਘਣਤਾ2,663.2/sq mi (1,028.3/km2)
 • ਸ਼ਹਿਰੀ
12,49,442 (੩੮ਵਾਂ)
 • ਮੈਟਰੋ
23,35,358 (੨੩ਵਾਂ)
 • ਵਾਸੀ ਸੂਚਕ
ਸ਼ਾਰਲਟੀ
ਸਮਾਂ ਖੇਤਰਯੂਟੀਸੀ-੫ (EST)
 • ਗਰਮੀਆਂ (ਡੀਐਸਟੀ)ਯੂਟੀਸੀ-੪ (EDT)
ਜ਼ਿੱਪ ਕੋਡ
28201-28237, 28240-28247, 28250, 28253-28256, 28258, 28260-28262, 28265-28266, 28269-28275, 28277-28278, 28280-28290, 28296-28297, 28299, 28214
ਏਰੀਆ ਕੋਡ੭੦੪, ੯੮੦
ਵੈੱਬਸਾਈਟwww.charmeck.org

ਹਵਾਲੇ

ਸੋਧੋ
  1. "2013 Census estimates". United States Census Bureau. Retrieved May 26, 2014.
  2. "US Census Bureau". Census.gov. Retrieved May 26, 2014.
  3. "Annual Estimates of the Resident Population for Incorporated Places of 50,000 or More, Ranked by July 1, 2013 Population: April 1, 2010 to July 1, 2013 - United States -- Places Over 50,000 Population". Census Bureau. Census Bureau. May 2014. Retrieved May 26, 2014.
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named 2012data